23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਮੀਂਹ ਪੈਣ ਨਾਲ ਭਾਰੀ ਦਰੱਖ਼ਤ ਡਿਗਣ ਕਾਰਨ ਰਸਤਾ ਹੋਇਆ ਬੰਦ <br/>

Ad Position 21
No active advertisement
ਅਜੀਤ ਡੈਸਕ 03-09-2025
ਦੋਰਾਹਾ, 2 ਸਤੰਬਰ (ਪੱਤਰ ਪ੍ਰੇਰਕ)-ਪਿਛਲੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜੋ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ | ਇਸ ਪਰਿਮੀ ਦੇ ਨਾਲ ਇਲਾਕੇ 'ਚ ਨੀਵੇਂ ਥਾਵਾਂ 'ਤੇ ਬਰਸਾਤ ਨਾਲ ਪਾਣੀ ਖੜ ਗਿਆ ਹੈ ਜਿਸ ਨਾਲ ਹਰੇ ਚਾਰੇ ਅਤੇ ਸਬਜ਼ੀਆਂ ਪ੍ਰਭਾਵਿਤ ਹੋਏ ਹਨ | ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਰ ਇਸ ਸਮੇਂ ਨਹਿਰ ਕਿਨਾਰੇ ਖੜੇ ਵੱਡੇ ਭਾਰੀ ਦਰਖਤ ਡਿਗਣੇ ਸ਼ੁਰੂ ਹੋ ਗਏ ਹਨ, ਜਿਸ 'ਚੋਂ ਇਕ ਇਕ ਦਰਖਤ ਨੇੜੇ ਹੁਣ ਕਰਾਟ ਬੌਣੀ ਜੀ ਸੜਕ 'ਚ ਡਿੱਗਣ ਨਾਲ ਦੋਰਾਹਾ ਤੋਂ ਰਾੜਾ ਸਾਹਿਬ, ਪਿੰਡ ਰੋਲ਼, ਦੋਬੁਰਜੀ ਤੇ ਗਿੱਦੜੀ ਆਦਿ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਦੀ ਰੌਣੀ ਕੋਆਪ੍ਰੇਟਿਵ ਸੁਸਾਇਟੀ ਦੀਆਂ ਚੋਣਾਂ 'ਚੋਂ ਜਿੱਤੇ ਮੈਂਬਰਾਂ ਨੂੰ ਗਰੇਵਾਲ ਨੇ ਦਿੱਤਾ ਅਸ਼ੀਰਵਾਦ <br/> ਅਗਲੀ ਖ਼ਬਰ ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਬਾਬਾ ਘਾਲਾ ਸਿੰਘ ਵਲੋਂ ਦੁੱਖ ਪ੍ਰਗਟ <br/>
Ad Position 24