27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬੈਂਕ ਆਫ਼ ਇੰਡੀਆ ਬਰਾਂਚ ਮਹਿਦੂਦਾਂ ਨੇ 120ਵਾਂ ਸਥਾਪਨਾ ਮਨਾਇਆ

Ad Position 21
No active advertisement
ਅਜੀਤ ਡੈਸਕ 07-09-2025
ਬੀਜਾ, 6 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਫੋਕਲ ਪੁਆਇੰਟ ਮਹਿਦੂਦਾਂ ਵਿਖੇ ਬੈਂਕ ਆਫ਼ ਇੰਡੀਆ ਬ੍ਰਾਂਚ ਵਲੋਂ 120ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਡਾਕਟਰ ਅਮਰੀਕ ਸਿੰਘ ਚੱਕ ਸਰਾਏ ਪ੍ਰਧਾਨ ਸਹਿਕਾਰਤਾ ਸੁਸਾਇਟੀ ਮਹਿਦੂਦਾਂ ਅਤੇ ਮੈਨੇਜਰ ਗੁਰਪਾਲ ਸਿੰਘ ਨੇ ਸਾਂਝੇ ਤੌਰ 'ਤੇ ਕੇਕ ਕਟਿਆ | ਇਸ ਮੌਕੇ ਰਣਬੀਰ ਸਿੰਘ ਉਪ ਮੈਨੇਜਰ, ਹੈੱਡ ਕੈਸ਼ੀਅਰ ਅਮਰੀਕ ਖ਼ਾਨ, ਕਲਰਕ ਮੋਨਿਕਾ, ਹਰਜੀਤ ਸਿੰਘ ਚੱਕ, ਮਲਕੀਤ ਸਿੰਘ ਫ਼ੌਜੀ, ਮਾਸਟਰ ਹਰਪ੍ਰੀਤ ਸਿੰਘ, ਅਮਨਜੋਤ ਕੌਰ, ਦਲਬਾਰਾ ਸਿੰਘ ਫ਼ੌਜੀ, ਕਰਮਜੀਤ ਸਿੰਘ ਕੁੰਨਰ, ਗਿੰਨੀ ਜਟਾਣਾ, ਇੰਦਰਜੀਤ ਸਿੰਘ, ਜਸਕਰਨ ਸਿੰਘ ਦਿਓਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੋਲਾ ਮੰਦਰ ਪਾਇਲ 'ਚ ਗਣੇਸ਼ ਚਤੁਰਥੀ ਮੌਕੇ ਗਣਪਤੀ ਪੂਜਾ ਕੀਤੀ ਅਗਲੀ ਖ਼ਬਰ ਸੰਤ ਸੁਖਦੇਵ ਸਿੰਘ ਬੇਰ ਕਲਾਂ ਵਾਲੇ ਗੁ. ਰਾੜਾ ਸਾਹਿਬ ਹੋਏ ਨਤਮਸਤਕ
Ad Position 24