10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗ੍ਰਾਮ ਪੰਚਾਇਤ ਪਿੰਡ ਕਟਾਹਰੀ ਵਲੋਂ ਸਮਾਜ ਸੇਵੀ ਪਿੰਕਾ ਜਰਗ ਦਾ ਵਿਸ਼ੇਸ ਸਨਮਾਨ <br/>

Ad Position 21
No active advertisement
ਅਜੀਤ ਡੈਸਕ 26-09-2025
ਰਾੜਾ ਸਾਹਿਬ, 25 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਕਟਾਹਰੀ ਵਿਖੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸਰਪੰਚ ਮਨਦੀਪ ਸਿੰਘ ਪੰਨੂੰ ਦੀ ਅਗਵਾਈ ਹੇਠ ਸਮਾਜ ਸੇਵੀ ਪਿੰਕਾ ਜਰਗ ਦਾ ਵਿਸ਼ੇਸ਼ ਸਨਮਾਨ ਕੀਤਾ | ਗੱਲਬਾਤ ਕਰਦਿਆਂ ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਟਾਹਰੀ ਦੇ ਗਰਾਊਾਡ 'ਚ ਪਿੰਡ ਕਟਾਹਰੀ, ਬਿਲਾਸਪੁਰ, ਲਾਪਰਾਂ ਤੇ ਜਹਾਂਗਰੀ ਪਿੰਡ ਦੇ ਨੌਜਵਾਨਾਂ 'ਤੇ ਬੱਚਿਆਂ ਨੂੰ ਕੋਚ ਸੰਦੀਪ ਸਿੰਘ ਖੇਡਾਂ ਦੀ ਟ੍ਰੇਨਿੰਗ ਕਰਵਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਪਿੰਕਾ ਜਰਗ ਵਲੋਂ ਖਿਡਾਰੀਆਂ ਨੂੰ ਜੋ ਗਰਾਊਾਡ 'ਚ ਟ੍ਰੇਨਿੰਗ ਲੈ ਰਹੇ ਹਨ ਉਨ੍ਹਾਂ ਨੂੰ ਟਰੈਕ ਸੂਟ ਤਕਸੀਮ ਕੀਤੇ ਗਏ ਸਨ | ਇਸ ਮੌਕੇ ਕਮਿੱਕਰ ਸਿੰਘ ਕਾਲਾ, ਸੰਦੀਪ ਸਿੰਘ ਪੰਨੂੰ ਸਵੀਟਸ, ਸਹਿਜਦੀਪ ਸਿੰਘ, ਭਿੰਦਰ ਸਿੰਘ, ਪੰਚ ਰਾਮ ਸਿੰਘ, ਸ਼ੇਰਜਗਦੀਪ ਸਿੰਘ, ਹਰਜੰਗ ਸਿੰਘ ਪੰਚ ਹੈਰੀ ਸਿੰਘ ਪੰਚ, ਭਿੰਦਰ ਸਿੰਘ ਬਾਬਾ ਪੰਚ, ਮਨਦੀਪ ਸਿੰਘ ਜਰਗ, ਰਵੀਦੀਪ ਸਿੰਘ, ਹਰਮਨ ਸਿੰਘ ਯਾਦੂ, ਕੈਪਟਨ ਗੁਰਮੇਲ ਸਿੰਘ ਹਰਗੋਬਿੰਦ ਸਿੰਘ, ਕੁਲਵਿੰਦਰ ਸਿੰਘ ਬਿਲਾਸਪੁਰ ਆਦਿ ਟ੍ਰੇਨਿੰਗ ਲੈ ਰਹੇ ਨੌਜਵਾਨ ਸਨ |

Ad Position 22
No active advertisement
ਪਿਛਲੀ ਖ਼ਬਰ ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼ <br/> ਅਗਲੀ ਖ਼ਬਰ ਬਾਬਾ ਬਲਜੀਤ ਦਾਸ ਦਾ ਬਰਸੀ ਸਮਾਗਮ 28 ਨੂੰ <br/>
Ad Position 24