26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮਾਤਾ ਦੀ ਵਿਸ਼ਾਲ ਚੌਂਕੀ ਕਰਵਾਈ

Ad Position 21
No active advertisement
ਅਜੀਤ ਡੈਸਕ 03-11-2025
ਅਹਿਮਦਗੜ੍ਹ, 2 ਨਵੰਬਰ (ਪੁਰੀ)-ਮਾਂ ਨੈਣਾਂ ਦੇਵੀ ਚੈਰੀਟੇਬਲ ਟਰੱਸਟ ਵਲੋਂ 17ਵਾਂ ਵਿਸ਼ਾਲ ਧਾਰਮਿਕ ਸਮਾਰੋਹ ਮਾਤਾ ਦੀ ਵਿਸ਼ਾਲ ਚੌਂਕੀ ਗਾਂਧੀ ਸਕੂਲ ਦੀ ਗਰਾਊਾਡ ਵਿਖੇ ਧੂਮਧਾਮ ਨਾਲ ਕਰਵਾਈ ਗਈ¢ ਜਿਸ ਵਿਚ ਪ੍ਰਸਿੱਧ ਭਜਨ ਗਾਇਕ ਲਵਿਸ਼ ਲਵ ਨੇ ਮਾਤਾ ਰਾਣੀ ਦੇ ਭਜਨਾਂ ਨਾਲ ਭਗਤਾਂ ਨੂੰ ਨਿਹਾਲ ਕੀਤਾ¢ ਸੰਸਥਾ ਵਲੋਂ ਰਾਹੁਲ ਗਰਗ ਅਤੇ ਮਨੋਜ ਗਰਗ ਨੇ ਆਏ ਵਿਸ਼ਾਲ ਜਨ ਸਮੂਹ ਦਾ ਧੰਨਵਾਦ ਕੀਤਾ¢ ਇਸ ਮੌਕੇ 'ਤੇ ਸ਼੍ਰੀ ਦੁਰਗਾ ਸੇਵਾ ਦਲ ਬਹਾਦਰਗੜ੍ਹ, ਸ਼੍ਰੀ ਲਕਸ਼ਮੀ ਨਰਾਇਣ ਸੇਵਾ ਦਲ, ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਤੋਂ ਇਲਾਵਾ ਕਮਲ ਧਾਲੀਵਾਲ, ਵਿਕੀ ਟੰਡਨ, ਧੀਰਜ ਗੋਇਲ, ਅਭਿਨਾਸ਼ ਗਰਗ, ਮਨੋਜ, ਮੁਕੇਸ਼, ਨੀਰਜ ਗਰਗ, ਹਰਸ਼ ਗੋਇਲ, ਜੋਵਨ, ਖ਼ੁਸ਼ਹਾਲ ਗੋਇਲ, ਸੁਧੀਰ, ਮਾਧਵ, ਮੀਸ਼ੂ ਸਿੰਗਲਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਮਜ਼ਦੂਰ ਯੂਨੀਅਨ ਦਾਣਾ ਮੰਡੀ ਰਾਏਕੋਟ ਦੀ ਸਰਬਸੰਮਤੀ ਨਾਲ ਚੋਣ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰ ਕੇ ਕੇਂਦਰ ਨੇ ਪੰਜਾਬੀ ਹੱਕਾਂ 'ਤੇ ਘਿਨੌਣਾ ਹਮਲਾ ਕੀਤਾ-ਕਮਲਪ੍ਰੀਤ ਧਾਲੀਵਾਲ
Ad Position 24