25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਿਹਾਰ - ਸੋਸ਼ਲ ਮੀਡੀਆ ਹੈਂਡਲ 'ਤੇ ਜਮੁਈ ਪੀੜਤ ਪਰਿਵਾਰ ਦੀ ਤਸਵੀਰ ਪੋਸਟ ਕਰਨ ਦੇ ਸੰਬੰਧ ਮੁੱਖ ਮੰਤਰੀ ਦਫ਼ਤਰ ਦੇ ਕਰਮਚਾਰੀ ਵਿਰੁੱਧ ਐਫ.ਆਈ.ਆਰ. ਦਰਜ

ਪਟਨਾ (ਬਿਹਾਰ), 26 ਸਤੰਬਰ - ਜਮੁਈ ਵਿਦਿਆਰਥਣ ਨਾਲ ਛੇੜਛਾੜ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਦਫ਼ਤਰ ਵਿਚ ਸਟੈਨੋਗ੍ਰਾਫਰ ਖ਼ਿਲਾਫ਼ ਕੇਸ...

Ad Position 21
No active advertisement
ਅਜੀਤ ਡੈਸਕ 26-09-2026

ਪਟਨਾ (ਬਿਹਾਰ), 26 ਸਤੰਬਰ - ਜਮੁਈ ਵਿਦਿਆਰਥਣ ਨਾਲ ਛੇੜਛਾੜ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਦਫ਼ਤਰ ਵਿਚ ਸਟੈਨੋਗ੍ਰਾਫਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੀਐਮ ਸਮਰਾਟ ਚੌਧਰੀ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਇਕ ਪੋਸਟ ਕੀਤੀ ਗਈ ਸੀ, ਜਿਸ ਵਿਚ ਉਹ ਜਮੁਈ ਦੀ ਪੀੜਤ ਵਿਦਿਆਰਥਣ ਅਤੇ ਉਸਦੇ ਪਰਿਵਾਰ ਨਾਲ ਦਿਖਾਈ ਦੇ ਰਹੇ ਸਨ। ਪੋਸਟ ਨੂੰ ਥੋੜ੍ਹੀ ਦੇਰ ਬਾਅਦ ਡਿਲੀਟ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਵਿਰੋਧੀ ਆਰਜੇਡੀ ਨੇ ਸਿੱਧਾ ਸੀਐਮ ਸਮਰਾਟ ਚੌਧਰੀ 'ਤੇ ਹਮਲਾ ਬੋਲਿਆ।

Ad Position 22
No active advertisement
ਅਗਲੀ ਖ਼ਬਰ ਓਡੀਸ਼ਾ - ਭਾਰੀ ਮੀਂਹ ਪੈਣ ਕਾਰਨ ਬੈਤਰਣੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ
Ad Position 24