11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਟੰਡਨ ਇੰਟਰਨੈਸ਼ਨਲ ਸਕੂਲ ਵਲੋਂ 10 ਰੋਜ਼ਾ ਸਮਰ ਕੈਂਪ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 03-06-2025
ਬਰਨਾਲਾ, 2 ਜੂਨ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਲੋਂ ਬਰਨਾਲਾ ਕਲੱਬ ਵਿਖੇ 10 ਰੋਜਾ ਸਮਰ ਕੈਂਪ ਸ਼ੁਰੂ ਹੋਇਆ | ਕੈਂਪ ਦੀ ਸ਼ੁਰੂਆਤ ਕਰਨ ਦੀ ਰਸਮ ਬਰਨਾਲਾ ਕਲੱਬ ਦੇ ਜਰਨਲ ਸੈਕਟਰੀ ਅਸਵਿੰਦਰ ਜੰਡੂ, ਵਿੱਤ ਸਕੱਤਰ ਜਿਮੀ ਮਿੱਤਲ, ਜਰਨਲ ਮੈਨੇਜਰ ਗੁਰਪ੍ਰੀਤ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਕੈਂਪ ਵਿਚ 4 ਤੋਂ 12 ਸਾਲ ਤੱਕ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਮਰ ਕੈਂਪ ਵਿਚ ਬੱਚੇ ਡਾਂਸ, ਆਰਟ ਐਂਡ ਕਰਾਫਟ, ਬਰੈਨ ਸਟੋਰਮਿੰਗ, ਫਨ ਗੇਮਸ, ਪਬਲਿਕ ਸਪੀਕਿੰਗ 'ਚ ਵੀ ਭਾਗ ਲੈਣਗੇ | ਅਧਿਆਪਕ ਸੰਜੇ ਵਰਮਾ, ਰਾਕੇਸ਼ ਕੁਮਾਰ, ਸੁਮਨ ਰਾਣੀ, ਨਿਸ਼ਾ, ਹਰਮਨ ਸਿੰਘ ਵੱਖ-ਵੱਖ ਗਤੀਵਿਧੀਆਂ ਕਰਵਾਉਣਗੇ | ਇਸ ਮੌਕੇ ਸੰਸਥਾ ਦੇ ਐਮ.ਡੀ. ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਸਮਰ ਕੈਂਪ ਲਗਾਏ ਜਾਂਦੇ ਹਨ | ਇਸ ਸਮੇਂ ਵਾਈਸ ਪਿ੍ੰਸੀਪਲ ਮੈਡਮ ਸ਼ਾਲਿਨੀ ਕੌਂਸਲ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਦਰਲੀ ਅਨਾਜ ਮੰਡੀ ਤਪਾ 'ਚ ਮੂੰਗੀ ਦੀ ਆਮਦ ਹੋਈ ਸ਼ੁਰੂ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਨੈਤਿਕ ਕਦਰਾਂ ਕੀਮਤਾਂ ਦੀ ਸੰਭਾਲ ਵਿਸ਼ੇ ਸੰਬੰਧੀ ਸੈਮੀਨਾਰ ਲਗਾਇਆ
Ad Position 24