ਹੰਡਿਆਇਆ, 1 ਸਤੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਦੀਵਾਨੇ ਕਿਲ੍ਹਾ ਪੱਤੀ, ਹੰਡਿਆਇਆ ਵਿਖੇ ਮੁੱਖ ਸੇਵਾਦਾਰ ਮਹੰਤ ਨਿਰਮਲ ਦਾਸ ਦੀ ਅਗਵਾਈ ਵਿਚ ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਭੋਗ ਉਪਰੰਤ ਮਹੰਤ ਕੇਸ਼ੋ ਰਾਮ ਕੋਟ ਸੁਮੀਰ ਵਾਲੇ, ਮਹੰਤ ਗੋਬਿੰਦਾ ਨੰਦ ਹੀਰੇ ਵਾਲੇ, ਮਹੰਤ ਗੁਰਸ਼ਰਨ ਦਾਸ ਮੌੜ ਵਾਲੇ, ਬਾਬਾ ਬਾਬੂ ਸਿੰਘ ਗੁ: ਅੜੀਸਰ ਸਾਹਿਬ ਵਾਲੇ, ਮਹੰਤ ਪਿਆਰਾ ਸਿੰਘ ਬਰਨਾਲਾ, ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਦਰਸ਼ਨ ਸਿੰਘ ਮੰਡੇਰ ਨੂੰ ਮਹੰਤ ਨਿਰਮਲ ਦਾਸ, ਗੁਰਭਾਈ ਗੁਠਾਰੀ ਸਵਰਨਜੀਤ ਸਿੰਘ ਟੋਨੀ, ਨਵਤੇਜ ਸਿੰਘ, ਕੁਲਵੀਰ ਸਿੰਘ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਜਸਪ੍ਰੀਤ ਸਿੰਘ, ਹਰਵਿੰਦਰ ਸਿੰਘ ਰਾਜੀ,ਗੁਰਚਰਨ ਸਿੰਘ ਹਮੀਰਗੜ੍ਹ, ਬਲਜਿੰਦਰ ਸਿੰਘ ਸੰਗਰੂਰ, ਸਾਬਕਾ ਸਰਪੰਚ ਦਰਸ਼ਨ ਸਿੰਘ ਦੁੱਲਟ, ਦਵਿੰਦਰ ਸਿੰਘ ਦੁੱਲਟ, ਨੰਬਰਦਾਰ ਨਿਰਮਲ ਸਿੰਘ ਦੁੱਲਟ, ਨੰਬਰਦਾਰ ਗੁਰਦੀਪ ਸਿੰਘ, ਨੰਬਰਦਾਰ ਗੁਰਸ਼ਰਨ ਸਿੰਘ, ਨੰਬਰਦਾਰ ਰਾਜਵਿੰਦਰ ਸਿੰਘ, ਗੁਰਸੇਵਕ ਸਿੰਘ ਸਰਾਂ, ਕੁਲਵੰਤ ਸਿੰਘ ਦੁੱਲਟ, ਗੁਰਸਿਮਰਨਜੀਤ ਸਿੰਘ, ਸਾਬਕਾ ਸਰਪੰਚ ਹਰਮੇਲ ਸਿੰਘ ਗਿੱਲ, ਨਵੀ ਚਹਿਲ, ਭੁਪਿੰਦਰ ਸਿੰਘ ਝਲੂਰ, ਅਮਰਜੀਤ ਸਿੰਘ ਕੋਠੇ ਗੁਰੂ, ਅਵਤਾਰ ਸਿੰਘ ਬਰਨਾਲਾ, ਜਸਵਿੰਦਰ ਸਿੰਘ ਸਿੱਧੂ, ਡਾ: ਹਰਦੇਵ ਸਿੰਘ ਮਾਨ, ਡਾ: ਜਸਵੀਰ ਸਿੰਘ ਗੁਰੂ, ਸਾਬਕਾ ਪ੍ਰਧਾਨ ਜਸਵੀਰ ਸਿੰਘ ਸੀਰਾ ਦੁੱਲਟ, ਕਰਮਜੀਤ ਸਿੰਘ ਸਿੱਧੂ, ਪ੍ਰਧਾਨ ਬਲਵੀਰ ਸਿੰਘ ਸਿੱਧੂ, ਜਗਸੀਰ ਸਿੰਘ ਗਰੇਵਾਲ, ਪ੍ਰਧਾਨ ਦਵਿੰਦਰ ਸਿੰਘ ਲੋਹਾਖੇੜੀਆ, ਬਾਬਾ ਬਲਦੇਵ ਕਿ੍ਸ਼ਨ, ਮਹੰਤ ਭੋਜ ਰਾਜ ਕਾਕਾ ਫਰਵਾਹੀ, ਮਹੰਤ ਖ਼ੁਸੀ ਰਾਮ, ਮਹੰਤ ਅਮਨਦੀਪ ਸ਼ਰਮਾ, ਰਾਜੇਸ਼ ਭੁਟਾਨੀ, ਨੰਬਰਦਾਰ ਬਲਵੰਤ ਸਿੰਘ ਤਪਾ, ਜਸਵੰਤ ਅਕਲੀਆ, ਭਗਤ ਸਿੰਘ ਛੰਨਾ, ਨਿਰਪਜੀਤ ਸਿੰਘ ਬਡਬਰ, ਪ੍ਰਧਾਨ ਭੋਲਾ ਸਿੰਘ ਜੱਸੀ ਪਿੱਥੋ, ਅਲਵੇਲ ਸਿੰਘ ਥਿੰਦ, ਮਹੰਤ ਸੰਤ ਨਾਥ ਹੰਡਿਆਇਆ, ਜਸਪਾਲ ਸਿੰਘ ਚਾਂਗਲੀ, ਇੰਦਰਪਾਲ ਸਿੰਘ ਚਾਂਗਲੀ, ਬਲਜਿੰਦਰ ਸਿੰਘ ਧੌਲਾ, ਦਰਸ਼ਨ ਸਿੰਘ ਭੈਣੀ, ਭਗਵੰਤ ਸਿੰਘ ਗਾਜੀਆਣਾ, ਕਰਮਜੀਤ ਸਿੰਘ ਗਾਜੀਆਣਾ, ਮਨਜੀਤ ਸਿੰਘ ਗਾਜੀਆਣਾ, ਗੁਰਵਿੰਦਰਪਾਲ ਸਿੰਘ ਖੁੱਡੀ, ਕਿਰਮਲ ਸਿੰਘ, ਨਿਰਮਲ ਸਿੰਘ, ਬਲਵੰਤ ਸਿੰਘ, ਅਵਤਾਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ |