ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ ਮੌਕੇ ਸ਼ਹਿਰ 'ਚ ਕਲਸ਼ ਅਤੇ ਝੰਡਾ ਯਾਤਰਾ ਕੱਢੀ <br/>
ਪੂਜਨ ਦੀ ਰਸਮ ਅਦਾ ਕਰਨ ਮੌਕੇ ਨਗਰ ਕੌਂਸਲ ਪ੍ਰਧਾਨ ਡਾ. ਸੋਨਿਕਾ ਬਾਂਸਲ, ਡਾ. ਬਾਲ ਚੰਦ ਬਾਂਸਲ ਸਮਾਜ ਸੇਵੀ ਵਿਜੇ ਮੌੜ ਨਾਲ ਸਮਿਤੀ ਮੈਂਬਰ ਅਤੇ ਸ਼ਹਿਰ 'ਚ ਕੱਢੀ ਗਈ ਕਲਸ਼ ਅਤੇ ਝੰਡਾ ਯਾਤਰਾ ਦੀ ਇਕ ਤਸਵੀਰ | ਤਸਵੀਰ : ਪ੍ਰਵੀਨ ਗਰਗ
<br/>
29-12-2025