ਲੋਕ ਚੇਤਨਾ ਮੰਚ ਵਲੋਂ 2 ਅਧਿਆਪਕਾਂ ਦਾ ਸਨਮਾਨ <br/>
ਲੋਕ ਚੇਤਨਾ ਮੰਚ ਹਰਿਆਣਾ ਵਲੋਂ ਸਨਮਾਨਿਤ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਅਤੇ ਹੋਰ ਅਧਿਕਾਰੀ | ਤਸਵੀਰ : ਬੇਅੰਤ ਕੌਰ ਮੰਡੇਰ
<br/>
08-09-2025
ਕਰਨਾ ਬਹੁਤ ਵੱਡਾ ਤੇ ਸਲਾਹੁਣਯੋਗ ਕਾਰਜ ਹੈ | ਖਜ਼ਾਨਚੀ ਹੈਪੀ ਸਿੰਘ ਸੇਠੀ, ਸੀਨੀਅਰ ਮੈਂਬਰ ਜੋਗਿੰਦਰ ਸਿੰਘ ਗੋਗੀ, ਨਛੱਤਰ ਸਿੰਘ ਗਰੋਹਾ, ਹੈਪੀ ਸਿੰਘ ਸੇਠੀ, ਮੀਤ ਪ੍ਰਧਾਨ ਸੁਖਦੇਵ ਸਿੰਘ ਸਿੱਧੂ, ਮਨਮੋਹਨ ਸਿੰਘ ਖੋਖਰ, ਗੁਰਜੀਤ ਕੌਰ ਪਰਮਾਰ, ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ 'ਚ ਵਧਾਈ ਦਿੰਦੇ ਹੋਏ ਆਪਸੀ ਸਾਂਝ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ | ਸਮਾਗਮ ਵਿੱਚ ਗੁਰਜੀਤ ਕੌਰ ਪਮਾਰ, ਬੇਅੰਤ ਕੌਰ, ਵਿਕਰਮ ਸੈਣੀ, ਰਾਜਵਿੰਦਰ ਕੌਰ, ਗੁਰਪ੍ਰੀਤ ਕੌਰ, ਸੁਖਪ੍ਰੀਤ ਕੌਰ, ਮਨਦੀਪ ਸਿੰਘ, ਗੁਰਪਿਆਰ ਸਿੰਘ ਗੁਰਨੂਰ, ਸੁਖਪ੍ਰੀਤ ਸਿੰਘ ਮੰਡੇਰ, ਪ੍ਰਭਜੋਤ ਆਦਿ ਹਾਜ਼ਰ ਸਨ |