29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਫੋਰਟਿਸ ਹਸਪਤਾਲ, ਵਸੰਤ ਕੁੰਜ ਦੀ ਇਕ ਮਹੱਤਵਪੂਰਨ ਮੈਡੀਕਲ ਉਪਲੱਬਧੀ <br/>

Ad Position 21
No active advertisement
ਅਜੀਤ ਡੈਸਕ 22-11-2025
ਨਵੀਂ ਦਿੱਲੀ, 21 ਨਵੰਬਰ (ਮਿਸਰਦੀਪ ਭਾਟੀਆ)-ਫੋਰਟਿਸ ਹਸਪਤਾਲ, ਵਸੰਤ ਕੁੰਜ, ਨਵੀਂ ਦਿੱਲੀ ਦੀ ਇਕ ਮਹੱਤਵਪੂਰਨ ਉਪਲੱਬਧੀ ਸਾਹਮਣੇ ਆਈ ਹੈ | ਹਸਪਤਾਲ ਦੀ ਟੀਮ ਨੇ ਇਕ ਅਜਿਹੇ ਨਵਜੰਮੇ ਬੱਚੇ ਨੂੰ ਸਫ਼ਲਤਾਪੂਰਵਕ ਬਚਾਇਆ ਹੈ, ਜਿਸ ਦਾ ਜਨਮ ਸਿਰਫ਼ 24 ਹਫ਼ਤਿਆਂ ਵਿਚ ਹੋਇਆ ਸੀ ਅਤੇ ਜਿਸ ਦਾ ਭਾਰ ਸਿਰਫ਼ 640 ਗ੍ਰਾਮ ਸੀ | ਗੰਭੀਰ ਸਥਿਤੀਆਂ ਦੇ ਬਾਵਜੂਦ ਇਹ ਬੱਚਾ 90 ਦਿਨਾਂ ਦੀ ਕਠਿਨ ਐਨ.ਆਈ.ਸੀ.ਯੂ. ਦੇਖਭਾਲ ਤੋਂ ਬਾਅਦ ਠੀਕ ਹੋ ਗਿਆ | ਦੁਨੀਆ ਭਰ ਵਿਚ ਅਜਿਹੇ 'ਮਾਈਕ੍ਰੋ ਪ੍ਰੀਮੀ' ਬੱਚਿਆਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ, ਲਗਭਗ 10-15 ਫ਼ੀਸਦੀ ਹੁੰਦੀ ਹੈ | ਇਹ ਸਫ਼ਲਤਾ ਫੋਰਟਿਸ ਹਸਪਤਾਲ, ਵਸੰਤ ਕੁੰਜ ਦੀ ਨਵਜੰਮੇ ਬੱਚਿਆਂ ਦੀ ਉੱਨਤ ਦੇਖਭਾਲ ਦੀ ਮਜ਼ਬੂਤ ਮਿਸਾਲ ਹੈ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਸਰਕਾਰ ਨੇ ਸਕੂਲਾਂ ਵਿਚ ਸਾਰੀਆਂ ਖੇਡ ਗਤੀਵਿਧੀਆਂ 'ਤੇ ਲਗਾਈ ਰੋਕ <br/> ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸਫ਼ਲਤਾਪੂਰਵਕ ਸੰਪੰਨ <br/>
Ad Position 24