ਐਡ: ਜਸਵੀਰ ਸਿੰਘ ਨੇ ਬਾਜਵਾ ਖੁਰਦ ਸਕੂਲ ਦੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ <br/>
ਬਾਜਵਾ ਖੁਰਦ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡਦੇ ਹੋਏ ਐਡ. ਜਸਵੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਨਾਲ ਬਲਦੇਵ ਸਿੰਘ, ਸਕੂਲ ਮੁਖੀ ਕਿਰਨ ਅਰੋੜਾ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ
<br/>
03-06-2025