ਮਰਦ ਦੇ ਸਿੰਗਲ ਵਰਗ 'ਚੋ ਦਿਵਯਮ ਸਚਦੇਵਾ ਨੇ ਪਹਿਲਾ ਤੇ ਸ਼ਿਵਾਂਸ਼ ਪੁਰੀ ਨੇ ਦੂਜਾ | ਅÏਰਤਾਂ ਦੇ ਸਿੰਗਲ ਵਰਗ 'ਚੋ ਸਮਿ੍ਧੀ ਭਾਰਦਵਾਜ ਨੇ ਪਹਿਲਾ ਤੇ ਮਾਨਿਆ ਰਲ੍ਹਨ ਨੇ ਦੂਜਾ | ਮਰਦਾਂ ਦੇ ਜੌੜੀ ਵਰਗ 'ਚੋ ਅਨੀਸ਼ ਭਾਰਦਵਾਜ ਤੇ ਮਿ੍ਦੁਲ ਝਾ ਦੀ ਜੋੜੀ ਨੇ ਪਹਿਲਾ ਤੇ ਮਾਧਵ ਕੰਨÏਜੀਆ ਤੇ ਮਨਮੋਹਿਤ ਸੰਧੂ ਨੇ ਦੂਜਾ | ਅÏਰਤਾਂ ਦੀ ਜੋੜੀ ਵਿੱਚੋਂ ਮਾਨਿਆ ਰਲ੍ਹਨ ਤੇ ਸਾਨਵੀ ਰਲ੍ਹਨ ਦੀ ਜੋੜੀ ਨੇ ਪਹਿਲਾਂ ਤੇ ਸਾਨੀਆ ਤੇ ਸਿਮਰਨ ਗਿਲਹੋਤਰਾ ਦੀ ਜੋੜੀ ਨੇ ਦੂਜਾ | ਮਿਕਸਡ ਡਬਲਜ਼ ਦੇ ਮੁਕਾਬਲੇ 'ਚੋ ਮਿ੍ਦੁਲ ਝਾ ਤੇ ਮਾਨਿਆ ਰਲ੍ਹਨ ਨੇ ਪਹਿਲਾ ਤੇ ਵੰਸ਼ ਬਤਰਾ ਤੇ ਸਿਮਰਨ ਗਿਲਹੋਤਰਾ ਨੇ ਦੂਜਾ | ਅੰਡਰ-19 ਗਰਲਜ਼ ਸਿੰਗਲ ਵਰਗ ਦੇ ਵਿਚੋਂ ਇਨਾਯਤ ਗੁਲਾਟੀ ਨੇ ਪਹਿਲਾ ਤੇ ਸਮਿ੍ਧੀ ਭਾਰਦਵਾਜ ਨੇ ਦੂਜਾ | ਅੰਡਰ-19 ਸਾਲ ਲੜਕੇ ਸਿੰਗਲ ਵਰਗ ਦੇ ਵਿਚੋਂ ਦਿਵਯਮ ਸਚਦੇਵਾ ਨੇ ਪਹਿਲਾ ਤੇ ਵੀਰਨ ਸੇਠ ਨੇ ਦੂਜਾ | ਅੰਡਰ-17 ਸਾਲ ਲੜਕੇ ਸਿੰਗਲ ਵਰਗ 'ਚੋ ਵੀਰਨ ਸੇਠ ਨੇ ਪਹਿਲਾ ਤੇ ਜ਼ੋਰਾਵਰ ਸਿੰਘ ਨੇ ਦੂਜਾ | ਅੰਡਰ-15 ਸਾਲ ਗਰਲਜ਼ ਸਿੰਗਲ ਵਰਗ ਵਿਚੋਂ ਇਨਾਯਤ ਗੁਲਾਟੀ ਨੇ ਪਹਿਲਾ ਤੇ ਸ਼ਿਵਾਲੀ ਸ਼ਰਮਾ ਨੇ ਦੂਜਾ | ਅੰਡਰ-13ਸਾਲ ਗਰਲਜ਼ ਸਿੰਗਲ ਵਰਗ ਵਿਚੋਂ ਪ੍ਰਭਸੀਰਤ ਕÏਰ ਨੇ ਪਹਿਲਾ ਤੇ ਮਾਇਰਾ ਚੋਪੜਾ ਨੇ ਦੂਜਾ | ਅੰਡਰ-11 ਸਾਲ ਲੜਕੇ ਸਿੰਗਲ ਵਰਗ ਵਿਚੋਂ ਅਭਿਜੇ ਮਨਕਤਾਲਾ ਨੇ ਪਹਿਲਾ ਤੇ ਸਮਰਵੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ |