ਲਗਾਤਾਰ ਪੈ ਰਹੀ ਬਰਸਾਤ ਕਾਰਨ ਗੁਰਦੁਆਰਾ ਥੰਮ੍ਹ ਜੀ ਸਾਹਿਬ ਦੀ ਡਿਉੜੀ 'ਚ ਡਿੱਗੀ ਕਿਲ੍ਹਾ ਕੋਠੀ ਦੀ ਪੁਰਾਣੀ ਦੀਵਾਰ <br/>
ਗੁਰਦੁਆਰਾ ਥੰਮ ਜੀ ਸਾਹਿਬ ਦੀ ਡਿਉੜੀ 'ਚ ਡਿਗੀ ਹੋਈ ਦੀਵਾਰ ਦਾ ਦਿ੍ਸ਼ | (ਸੱਜੇ) ਗੁਰੂਘਰ ਦੇ ਰਾਹ ਨੂੰ ਪੱਧਰਾ ਕਰਦੇ ਹੋਏ ਸੰਗਤਾਂ ਨਾਲ ਮੈਂਬਰ ਸ਼੍ਰੋਮਣੀ ਕਮੇਟੀ | ਤਸਵੀਰਾਂ-ਜਨਕ ਰਾਜ ਗਿੱਲ
<br/>
03-09-2025