06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸੁਣੀਆਂ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ <br/>

Ad Position 21
No active advertisement
ਹਲਕਾ ਵਿਧਾਇਕ ਬੀਬੀ ਇੰਦਰਜੀਤ ਕÏਰ ਮਾਨ ਆਪਣੀ ਟੀਮ ਦੇ ਨਾਲ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋਏ¢ ਤਸਵੀਰ ਗੁਰਵਿੰਦਰ ਸਿੰਘ <br/> 03-09-2025
ਨਕੋਦਰ, 2 ਸਤੰਬਰ (ਗੁਰਵਿੰਦਰ ਸਿੰਘ)-ਹਲਕਾ ਵਿਧਾਇਕਾ ਇੰਦਰਜੀਤ ਕÏਰ ਮਾਨ ਵੱੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੀ ਨਕੋਦਰ ਟੀਮ ਜਿਸ ਵਿੱਚ ਜਸਵੀਰ ਸਿੰਘ ਧੰਜਲ ਹਲਕਾ ਸੰਗਠਨ ਇੰਚਾਰਜ ਅਤੇ ਡਾਇਰੈਕਟਰ ਪੰੰਜਾਬ ਰਾਜ ,ਕਰਨਵੀਰ ਸ਼ਰਮਾ ਬਲਾਕ ਪ੍ਰਧਾਨ ਨਕੋਦਰ ਨੂੰ ਨਾਲ ਲੈ ਕੇ ਚਿੱਟੀ ਬੇਈ ਨਜ਼ਦੀਕ ਪਿੰਡ ਮੁੱਧ ਰਹਿੰਦੇ ਲੋਕਾਂ ਦੀ ਸਾਰ ਲਈ¢ ਇਸ ਚਿੱਟੀ ਬੇਈ ਨੇ ਮਜ਼ਦੂਰਾਂ ਦੀਆਂ ਝੁੱਗੀਆਂ ਦਾ ਕਾਫੀ ਨੁਕਸਾਨ ਕੀਤਾ ਹੈ¢ ਕਈ ਜਗਾ 'ਤੇ ਦੋ-ਤਿੰਨ ਫੁੱਟ ਪਾਣੀ ਝੁੱਗੀਆਂ ਵਿੱਚ ਖੜ੍ਹਾ ਹੈ¢ ਜਦੋਂ ਇਸ ਗੱਲ ਦਾ ਪਤਾ ਬੀਬੀ ਇੰਦਰਜੀਤ ਕÏਰ ਮਾਨ ਨੂੰ ਲੱਗਾ ਤਾਂ ਉਹ ਤੁਰੰਤ ਹੀ ਆਪਣੀ ਟੀਮ ਨੂੰ ਨਾਲ ਲੈ ਕੇ ਉਸ ਜਗ੍ਹਾ 'ਤੇ ਪਹੁੰਚੇ ਤੇ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ ਅਤੇ ਇਹ ਵੀ ਭਰੋਸਾ ਦਿੱਤਾ ਕਿ ਜੇ ਅਗਰ ਜਰੂਰਤ ਪਈ ਤਾਂ ਤੁਹਾਡੇ ਰਹਿਣ ਦਾ ਪ੍ਰਬੰਧ ਟੈਂਪਰੇਰੀ ਤÏਰ 'ਤੇ ਕਿਸੇ ਸਕੂਲ ਵਿੱਚ ਕਰ ਦਿੱਤਾ ਜਾਵੇਗਾ ਅਤੇ ਜਰੂਰਤ ਦੀ ਹਰ ਵਸਤੂ ਮੁਹੱਈਆ ਕਰਵਾਈ ਜਾਵੇਗੀ¢ ਇਸ ਮÏਕੇ ਬੀਬੀ ਇੰਦਰਜੀਤ ਕÏਰ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਵਰਕਰ ਤੇ ਹਰ ਅਹੁਦੇਦਾਰ ਇਸ ਅÏਖੀ ਘੜੀ ਦੇ ਵਿੱਚ ਤੁਹਾਡੇ ਨਾਲ ਖੜ੍ਹਾ ਹੈ¢ ਜਿਸ ਤਰ੍ਹਾਂ ਵੀ ਹੋ ਸਕਿਆ ਤੁਹਾਡੀ ਮਦਦ ਕੀਤੀ ਜਾਵੇਗੀ¢ ਇਸ ਮÏਕੇ ਸਰਪੰਚ ਰੇਸ਼ਮ ਸਿੰਘ ਕੰਗ ਸਾਹਬੂ, ਲਾਲੀ ਕੰਗ, ਬਗੀਚਾ ਸਿੰਘ ਅਵਾਣ ਚਹਾਰਮੀ, ਅਮਨਦੀਪ ਸਿੰਘ ਕੰੰਵਲਪ੍ਰੀਤ ਸਿੰਘ,ਸੋਨੂੰ ਅਤੇ ਰਜਵੰਤ ਸਿੰਘ ਆਦਿ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਆਦਮਪੁਰ ਦੇ ਮੁਹੱਲਾ ਰਾਗੜੀਆਂ ਵਾਸੀ ਵੱਡੀ ਗਿਣਤੀ 'ਚ 'ਆਪ' ਵਿੱਚ ਸ਼ਾਮਿਲ <br/>
Ad Position 24