ਪਿੰਡ ਲਾਂਗੜੀਆਂ ਵਿਖੇ 15 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਦਾ ਗਠਨ <br/>
ਪਿੰਡ ਲਾਂਗੜੀਆਂ ਵਿਖੇ ਬਣਾਈ ਗਈ 15 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਦੇ ਗਠਨ ਮੌਕੇ ਸਰਪੰਚ ਕੁਲਵਿੰਦਰ ਕੌਰ, ਭੁਪਿੰਦਰ ਸਿੰਘ ਰੱਤੂ ਪੰਚਾਇਤ ਅਫ਼ਸਰ, ਅਸ਼ੋਕ ਕੁਮਾਰ, ਅਮਰਜੀਤ ਸਿੰਘ ਮਹਿਮੀ ਅਤੇ ਹੋਰ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ
<br/>
03-09-2025