ਚਿੱਟੀ ਵੇਈਾ ਦੇ ਪਾਣੀ ਨੇ ਕਿਸਾਨਾਂ ਦੀਆਂ 300 ਏਕੜ ਤੋਂ ਵੱਧ ਫ਼ਸਲਾਂ ਕੀਤੀਆਂ ਤਬਾਹ <br/>
ਮੂਲੇਵਾਲ ਖਹਿਰਾ 'ਚ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਂਦੇ ਹੋਏ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ ਨਾਲ, ਬਲਵਿੰਦਰ ਸਿੰਘ ਕੰਗ ਬਿੱਲੀ ਚੁਹਾਰਮੀ, ਜਥੇ: ਸੋਹਣ ਸਿੰਘ ਖਹਿਰਾ ਤੇ ਹੋਰ | (ਸੱਜੇ) ਪਾਣੀ 'ਚ ਡੁੱਬੀਆਂ ਕਿਸਾਨਾਂ ਦੀਆਂ ਫ਼ਸਲਾਂ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ
<br/>
05-09-2025