20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਖੇਡ ਕਾਰੋਬਾਰੀਆਂ ਨੇ ਜੀ.ਐੱਸ.ਟੀ. ਦਰ ਘਟਾਉਣ ਦੀ ਕੀਤੀ ਸ਼ਲਾਘਾ <br/>

Ad Position 21
No active advertisement
ਮੀਟਿੰਗ ਵਿਚ ਰਵਿੰਦਰ ਧੀਰ ਤੇ ਹੋਰ | ਤਸਵੀਰ: ਮੁਨੀਸ਼ <br/> 06-09-2025
ਜਲੰਧਰ, 5 ਸਤੰਬਰ (ਸ਼ਿਵ)-ਖੇਡ ਉਦਯੋਗ ਸੰਘ ਪੰਜਾਬ ਦੀ ਇੱਕ ਮੀਟਿੰਗ ਕਨਵੀਨਰ ਵਿਜੇ ਧੀਰ, ਸਹਿ-ਕਨਵੀਨਰ ਪ੍ਰਵੀਨ ਆਨੰਦ ਅਤੇ ਸਹਿ-ਕਨਵੀਨਰ ਰਮੇਸ਼ ਅਨੰਦ ਦੀ ਅਗਵਾਈ ਹੇਠ ਕੀਤੀ ਗਈ ਅਤੇ ਮੀਟਿੰਗ ਵਿਚ ਬੀਤੀ ਰਾਤ ਜੀ. ਐੱਸ. ਟੀ. ਕÏਾਸਲ ਵੱਲੋਂ ਐਲਾਨੇ ਗਏ ਜੀ. ਐੱਸ. ਟੀ. ਬਦਲਾਅ 'ਤੇ ਚਰਚਾ ਕੀਤੀ ਗਈ¢ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਖੇਡ ਕਾਰੋਬਾਰੀਆਂ ਨੇ ਖੇਡਾਂ ਦੇ ਸਮਾਨ 'ਤੇ ਜੀ. ਐੱਸ. ਟੀ. ਦਰ 12 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਕਾਰੋਬਾਰ ਬਹੁਤ ਆਸਾਨ ਹੋ ਜਾਵੇਗਾ ਅਤੇ ਦੇਸ਼ ਦੇ ਕਰੋੜਾਂ ਬੱਚਿਆਂ ਨੂੰ ਖੇਡਾਂ ਦਾ ਸਮਾਨ ਸਸਤੇ ਵਿਚ ਉਪਲਬਧ ਹੋਵੇਗਾ ਅਤੇ ਭਵਿੱਖ ਵਿਚ ਉਦਯੋਗ ਵਿਚ ਲੱਗੇ ਹਜ਼ਾਰਾਂ ਕਰਮਚਾਰੀਆਂ, ਖ਼ਾਸ ਕਰਕੇ ਹਜ਼ਾਰਾਂ ਅÏਰਤਾਂ ਦੀ ਰੋਜ਼ੀ-ਰੋਟੀ ਮਜ਼ਬੂਤ ਹੋਵੇਗੀ¢ ਖੇਡਾਂ ਦੇ ਸਮਾਨ 'ਤੇ ਜੀ. ਐੱਸ. ਟੀ. ਦਰ ਘਟਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਇਸ ਮÏਕੇ ਕਾਰੋਬਾਰੀ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਇਸ ਨਾਲ ਕਾਰੋਬਾਰ ਬਹੁਤ ਆਸਾਨ ਹੋ ਜਾਵੇਗਾ¢ ਉਨਾਂ ਨੇ ਇਸ ਰਾਹਤ ਲਈ ਸ੍ਰੀਮਤੀ ਨਿਰਮਲਾ ਸੀਤਾ ਰਮਨ ਤੋਂ ਇਲਾਵਾ ਅਵਿਨਾਸ਼ ਰਾਏ ਖੰਨਾ, ਸੁਸ਼ੀਲ ਰਿੰਕੂ ਦੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੱਪ ਦੇ ਡੰਗਣ ਤੋਂ ਬਾਅਦ ਗੰਭੀਰ ਹੋਈ ਲੜਕੀ ਦਾ ਇਲਾਜ ਕਰਕੇ ਬਚਾਈ ਜਾਨ ਅਗਲੀ ਖ਼ਬਰ ਰਾਹਤ ਸਮੱਗਰੀ ਸਹੀ ਲੋੜਵੰਦ ਲੋਕਾਂ ਦੇ ਹੱਥਾਂ 'ਚ ਪਹੁੰਚਾਈ ਜਾਵੇ-ਜੰਗਵੀਰ ਸਿੰਘ ਚੌਹਾਨ
Ad Position 24