ਹਜ਼ਾਰਾਂ ਏਕੜ ਫ਼ਸਲ ਡੋਬ ਕੇ ਵੀ 'ਚਿੱਟੀ ਵੇਈਾ' ਦਾ ਉਬਾਲ ਨਹੀਂ ਹੋ ਰਿਹਾ ਮੱਠਾ <br/>
ਲੋਹੀਆਂ ਦੇ ਪਿੰਡ ਨਵਾਂ ਪਿੰਡ ਦੋਨੇਵਾਲ ਦੇ ਸੁਖਵਿੰਦਰ ਸਿੰਘ ਪੰਚ, ਪਿਆਰਾ ਸਿੰਘ ਜਪਾਨੀ, ਸਾਨੂੰ ਸਿੰਘ, ਮਹਿੰਗਾ ਸਿੰਘ, ਨਿਰਮਲ ਸਿੰਘ, ਬਚਨ ਸਿੰਘ, ਸੁਰਜਨ ਸਿੰਘ ਅਤੇ ਹੋਰ 'ਚਿੱਟੀ ਵੇਈਾ' ਦੇ ਪਾਣੀ ਨਾਲ ਆਪਣੀਆਂ ਡੁੱਬੀਆਂ ਫ਼ਸਲਾਂ ਦਿਖਾਉਂਦੇ ਹੋਏ (ਸੱਜੇ) ਪਿੰਡ ਮੱਖੀ ਦਾ 15 ਦਿਨ ਤੋਂ ਡੁਬਿਆ ਪੁਲ ਅਤੇ ਫ਼ਸਲਾਂ | (ਸੱਜੇ) ਲੋਹੀਆਂ ਦੇ ਪਿੰਡ ਘੁੱਦੂਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਲਾਡੀ ਦੀ 'ਚਿੱਟੀ ਵੇਈਾ' ਦੇ ਪਾਣੀ ਨਾਲ ਡੁੱਬੀ ਝੋਨੇ ਦੀ ਤਿਆਰ ਫ਼ਸਲ ਦਾ ਦਿ੍ਸ਼ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
07-09-2025