14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਹਾਰਾਜਾ ਅਗਰਸੇਨ ਜੈਅੰਤੀ ਉਤਸ਼ਾਹ ਨਾਲ ਮਨਾਈ <br/>

Ad Position 21
No active advertisement
ਸਮਾਗਮ ਵਿਚ ਅਸ਼ਵਨੀ ਅਗਰਵਾਲ, ਮਨੋਜ ਅਗਰਵਾਲ ਤੇ ਹੋਰ | ਤਸਵੀਰ: ਮੁਨੀਸ਼ <br/> 25-09-2025
ਜਲੰਧਰ, 24 ਸਤੰਬਰ (ਸ਼ਿਵ)-ਮਹਾਰਾਜਾ ਅਗਰਸੈਨ ਦੀ ਜੈਅੰਤੀ ਦੇ ਪਾਵਨ ਅਵਸਰ 'ਤੇ ਅਗਰਵਾਲ ਸਭਾ ਵਲੋਂ ਬਾਣੀਆਂ ਬਗੀਚੀ, ਲਾਡੋ ਵਾਲੀ ਰੋਡ ਜਲੰਧਰ ਵਿਚ ਹਵਨ ਯੱਗ ਕਰਵਾਇਆ ਗਿਆ¢ ਇਸ ਸ਼ੁੱਭ ਮÏਕੇ 'ਤੇ ਅਗਰਵਾਲ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਕੌਂਸਲਰ ਅਸ਼ਵਨੀ ਅਗਰਵਾਲ, ਮਨੋਜ ਅਗਰਵਾਲ ਵਿਸ਼ੇਸ਼ ਤÏਰ 'ਤੇ ਹਾਜ਼ਰ ਰਹੇ¢ ਹਵਨ ਯੱਗ ਦÏਰਾਨ ਸ਼ਰਧਾਲੂਆਂ ਨੇ ਮਹਾਰਾਜਾ ਅਗਰਸੈਨ ਦੀਆਂ ਸਿੱਖਿਆਵਾਂ ਤੇ ਆਦਰਸ਼ਾਂ ਨੂੰ ਯਾਦ ਕਰਦਿਆਂ ਸਮਾਜ ਵਿਚ ਸਮਾਨਤਾ, ਏਕਤਾ ਅਤੇ ਸੇਵਾ ਭਾਵ ਅਪਣਾਉਣ ਦਾ ਸੰਕਲਪ ਲਿਆ¢ ਇਸ ਮÏਕੇ ਅਸ਼ਵਨੀ ਅਗਰਵਾਲ, ਅਸ਼ੋਕ ਗੁਪਤਾ, ਵਿਜੇ, ਰਾਜੀਵ, ਮਨੋਜ ਅਗਰਵਾਲ ਸਮੇਤ ਅਗਰਵਾਲ ਸਭਾ ਦੇ ਸਮੂਹ ਮੈਂਬਰਾਂ ਨੇ ਮਿਲ ਕੇ ਮਹਾਰਾਜਾ ਅਗਰਸੈਨ ਦੀ ਜਯੰਤੀ ਨੂੰ ਧਾਰਮਿਕ ਉਤਸ਼ਾਹ ਅਤੇ ਆਸਥਾ ਨਾਲ ਮਨਾਇਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਸਮਾਜ ਨੂੰ ਸਹਿਯੋਗ, ਸਚਾਈ ਅਤੇ ਪਰਉਪਕਾਰ ਦਾ ਸੰਦੇਸ਼ ਦਿੱਤਾ ਸੀ, ਜਿਸ ਨੂੰ ਅਪਣਾ ਕੇ ਹੀ ਸਮਾਜ ਵਿਚ ਭਾਈਚਾਰਾ ਅਤੇ ਖ਼ੁਸ਼ਹਾਲੀ ਕਾਇਮ ਕੀਤੀ ਜਾ ਸਕਦੀ ਹੈ¢

Ad Position 22
No active advertisement
ਪਿਛਲੀ ਖ਼ਬਰ ਅਲੀ ਮੁਹੱਲਾ ਦੀ ਮਹਿਲਾ ਸਤਿਸੰਗ ਕਮੇਟੀ ਨੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਦੇ ਸੰਬੰਧ 'ਚ ਕੀਤਾ ਸਤਿਸੰਗ <br/> ਅਗਲੀ ਖ਼ਬਰ ਐੱਲ. ਪੀ. ਯੂ. ਦੇ 49 ਸਟਾਫ਼ ਮੈਂਬਰਾਂ ਨੂੰ ਸਿਖਰਲੇ 2 ਫ਼ੀਸਦੀ ਵਿਗਿਆਨਕਾਂ 'ਚ ਮਿਲਿਆ ਸਥਾਨ <br/>
Ad Position 24