ਭਗਵਾਨ ਵਾਲਮੀਕਿ ਉਤਸਵ ਕਮੇਟੀ ਵਲੋਂ ਭਗਵਾਨ ਵਾਲਮੀਕਿ ਤੀਰਥ ਅੰਮਿ੍ਤਸਰ ਲਈ ਬੱਸ ਯਾਤਰਾ ਰਵਾਨਾ <br/>
ਭਗਵਾਨ ਵਾਲਮੀਕਿ ਤੀਰਥ ਅੰਮਿ੍ਤਸਰ ਲਈ ਬੱਸ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਹੋਏ ਸਮਾਗਮ 'ਚ ਸ਼ਾਮਿਲ ਡਾ. ਬਰਜਿੰਦਰ ਸਿੰਘ ਹਮਦਰਦ, ਪ੍ਰਦੀਪ ਸੱਭਰਵਾਲ, ਸੰਦੀਪ ਰਿਸ਼ੀ ਨਿਗਮ ਕਮਿਸ਼ਨਰ, ਵਿਪਨ ਸੱਭਰਵਾਲ, ਲੱਕੀ ਉਬਰਾਏ, ਜਤਿੰਦਰ ਨਿੱਕਾ, ਸ੍ਰੀਕੰਠ ਜੱਜ, ਸੰਤ ਨਿਰਮਲ ਦਾਸ ਜੌੜੇ ਵਾਲੇ, ਸੰਤ ਸਤਵਿੰਦਰ ਹੀਰਾ, ਸ਼ਸ਼ੀ ਸ਼ਰਮਾ, ਰਾਜੀਵ ਗੋਰਾ ਤੇ ਹੋਰ ਸੰਤ ਸਮਾਜ ਦੇ ਆਗੂ | ਤਸਵੀਰ ਮੁਨੀਸ਼
<br/>
28-09-2025