ਕਈ ਮਹੀਨੇ ਬਾਅਦ ਹੁਣ ਸੁਧਰੇਗੀ ਸ਼ਹਿਰ ਦੀਆਂ ਸਭ ਤੋਂ ਖ਼ਰਾਬ ਸੜਕਾਂ ਦੀ ਹਾਲਤ
ਅਜੀਤ ਡੈਸਕ
28-09-2025
ਕਾਫੀ ਖ਼ਰਾਬ ਹੋ ਗਈ ਹੈ | ਨਿਗਮ ਪ੍ਰਸ਼ਾਸਨ ਨੇ ਠੇਕੇਦਾਰਾਂ ਨੂੰ ਇੱਕ ਮਹੀਨੇ ਵਿਚ ਜਿਹੜੀਆਂ ਸੜਕਾਂ ਬਣਾਉਣ ਦੀ ਹਦਾਇਤ ਦਿੱਤੀ ਹੈ, ਉਨ੍ਹਾਂ ਵਿਚ ਮਹਾਂਵੀਰ ਮਾਰਗ, ਮਾਡਲ ਟਾਊਨ ਸ਼ਮਸ਼ਾਨ ਘਾਟ ਤੋਂ ਕੁੱਕੀ ਢਾਬ ਤੱਕ ਅਤੇ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਲੈ ਕੇ ਮੈਂਬਰੋ ਚੌਕ ਤੱਕ ਦੀ ਸੜਕ ਸ਼ਾਮਿਲ ਹਨ | ਇਨ੍ਹਾਂ ਤਿੰਨੇ ਸੜਕਾਂ ਨਾਲ ਉਸ ਇਲਾਕੇ ਵਿਚ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਲੰਬੇ ਸਮੇਂ ਤੋਂ ਸਾਹਮਣਾ ਕਰਨਾ ਪੈ ਰਿਹਾ ਹੈ | ਹੁਣ ਇਨ੍ਹਾਂ ਸੜਕਾਂ ਦੀ ਹਾਲਤ ਠੀਕ ਹੋਣ ਨਾਲ ਲੋਕ ਸੁੱਖ ਦਾ ਸਾਹ ਲੈ ਸਕਣਗੇ |