26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮੇਅਰ ਨੇ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਸਮੇਤ ਪੈਟਰੋਲ ਪੰਪ ਦਾ ਕੀਤਾ ਦÏਰਾ <br/>

Ad Position 21
No active advertisement
ਪੈਟਰੋਲ ਪੰਪ ਦੇ ਮÏਜੂਦ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਅਤੇ ਹੋਰ¢ ਤਸਵੀਰ. ਜੀ.ਪੀ. ਸਿੰਘ <br/> 28-09-2025
ਜਲੰਧਰ 27 ਸਤੰਬਰ (ਸ਼ਿਵ)-ਮੇਅਰ ਵਨੀਤ ਧੀਰ ਨੇ ਅੱਜ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਦੇ ਨਾਲ ਲਾਡੋਵਾਲੀ ਰੋਡ ਸਥਿਤ ਪੈਟਰੋਲ ਪੰਪ ਦਾ ਦÏਰਾ ਕਰਕੇ ਉੱਥੇ ਨਗਰ ਨਿਗਮ ਦੀਆਂ ਗੱਡੀਆਂ ਨੂੰ ਪੈਂਦੇ ਤੇਲ ਬਾਰੇ ਜਾਣਕਾਰੀ ਲਈ¢ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਅਫਸਰ ਵੀ ਮÏਜੂਦ ਸੀ ਜਿਨ੍ਹਾਂ ਨੇ ਗੱਡੀਆਂ ਨੂੰ ਤੇਲ ਜਾਰੀ ਹੋਣ ਬਾਰੇ ਜਾਣਕਾਰੀ ਦਿੱਤੀ¢ ਮੇਅਰ ਵਨੀਤ ਹੀਰ ਇਸ ਤੋਂ ਪਹਿਲਾਂ ਵੀ ਲਾਡੋਵਾਲੀ ਰੋਡ ਸਥਿਤ ਪੈਟਰੋਲ ਪੰਪ ਦਾ ਦÏਰਾ ਕਰ ਚੁੱਕੇ ਹਨ, ਜਿੱਥੇ ਕਿ ਨਿਗਮ ਦੀਆਂ ਗੱਡੀਆਂ ਨੂੰ ਤੇਲ ਜਾਰੀ ਕੀਤਾ ਜਾਂਦਾ ਹੈ¢ ਮੇਅਰ ਵਨੀਤ ਧੀਰ ਨੇ ਉਸ ਵੇਲੇ ਕਿਹਾ ਸੀ ਕਿ ਤੇਲ ਜਾਰੀ ਹੋਣ ਦੀ ਪ੍ਰਕਿਰਿਆ ਪਾਰਦਰਸ਼ਕ ਤਰੀਕੇ ਨਾਲ ਹੋਵੇ ਤੇ ਉਹ ਦੁਬਾਰਾ ਵੀ ਪੈਟਰੋਲ ਪੰਪ ਦਾ ਦੌਰਾ ਕਰਕੇ ਜਾਣਕਾਰੀ ਲੈਣਗੇ¢ ਮੇਅਰ ਵਨੀਤ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਦੇ ਨਾਲ ਪੈਟਰੋਲ ਪੰਪ ਤੇ ਕਾਫੀ ਸਮੇਂ ਤੱਕ ਰਹੇ ਜਿੱਥੇ ਕਿ ਉਹ ਇਸ ਬਾਰੇ ਜਾਣਕਾਰੀ ਲੈ ਕੇ ਆਪ ਵੀ ਨੋਟ ਕਰਦੇ ਰਹੇ¢

Ad Position 22
No active advertisement
ਪਿਛਲੀ ਖ਼ਬਰ ਮੇਅਰ ਨੇ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਸਮੇਤ ਪੈਟਰੋਲ ਪੰਪ ਦਾ ਕੀਤਾ ਦÏਰਾ <br/> ਅਗਲੀ ਖ਼ਬਰ ਸੀ.ਟੀ. ਗਰੁੱਪ ਵਲੋਂ 'ਗੁਰੂਵਰਸ' ਸਮਾਗਮ ਦੌਰਾਨ 100 ਤੋਂ ਵੱਧ ਅਧਿਆਪਕਾਂ ਦਾ ਸਨਮਾਨ <br/>
Ad Position 24