ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰੂਪਰਾ ਪਰਿਵਾਰ ਨੇ ਛੋਲੇ ਭਟੂਰਿਆਂ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 04-11-2025
ਸ਼ਾਹਕੋਟ, 3 ਨਵੰਬਰ (ਬਾਂਸਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਵਾਸਤੇ ਰੂਪਰਾ ਪਰਿਵਾਰ ਵੱਲੋਂ ਛੋਲੇ ਭਟੂਰਿਆਂ ਤੇ ਮਿੱਠੇ ਚੋਲਾਂ ਦਾ ਲੰਗਰ ਲਗਾਇਆ ਗਿਆ¢ ਇਸ ਮÏਕੇ ਡਾ. ਅਰਵਿੰਦਰ ਸਿੰਘ ਰੂਪਰਾ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਕÏਰ ਬਜਾਜ ਐਮ.ਸੀ., ਹਰਜਿੰਦਰ ਸਿੰਘ ਰੂਪਰਾ ਠੇਕੇਦਾਰ, ਹਰਭਜਨ ਸਿੰਘ ਰੂਪਰਾ, ਪਰਮਜੀਤ ਸਿੰਘ ਰੂਪਰਾ, ਚਰਨਕਮਲਜੀਤ ਸਿੰਘ, ਜੋਗਾ ਸਿੰਘ ਬਾਂਸਲ, ਧਰਮਿੰਦਰ ਸਿੰਘ ਰੂਪਰਾ, ਡਾ. ਗਗਨਦੀਪ ਸਿੰਘ ਰੂਪਰਾ, ਜਸਪ੍ਰੀਤ ਸਿੰਘ, ਅਮਿਤ ਮਲਹੋਤਰਾ, ਦਲਬੀਰ ਸਿੰਘ ਸਹੋਤਾ, ਸੁਖਦੇਵ ਸਿੰਘ ਗਿਆਨੀ ਆਰੇਵਾਲਾ, ਹਰਜਿੰਦਰ ਸਿੰਘ ਰੂਪਰਾ ਜਿੰਦੀ, ਚਰਨ ਸਿੰਘ ਰੂਪਰਾ, ਨਵਜੋਤ ਸਿੰਘ ਰੂਪਰਾ, ਸ਼ਿਵ ਕੁਮਾਰ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਮਾਰਟ ਸਿਟੀ ਦੇ ਵਿਵਾਦਤ ਪ੍ਰਾਜੈਕਟਾਂ ਦੇ ਮਾਮਲੇ 'ਚ ਡਿੱਗੇਗਾ ਕਈਆਂ 'ਤੇ ਨਜ਼ਲਾ
Ad Position 24
No active advertisement