11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕਾਂਗਰਸ ਨਾਲ ਸੰਬੰਧਿਤ ਪਿੰਡ ਬਾਹੂਪੁਰ ਦੀ ਪੰਚਾਇਤ 'ਆਪ' ਵਿਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 24-11-2025
ਨਕੋਦਰ, 23 ਨਵੰਬਰ (ਗੁਰਵਿੰਦਰ ਸਿੰਘ)-ਕਾਂਗਰਸ ਨਾਲ ਸੰਬੰਧਿਤ ਪਿੰਡ ਬਾਹੂਪੁਰ ਦੀ ਪੰਚਾਇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਈ | ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕÏਰ ਮਾਨ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਿੰਡਾਂ ਦੀਆਂ ਪੰਚਾਇਤਾਂ ਲਗਾਤਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੀਆਂ ਹਨ | ਬੀਬੀ ਮਾਨ ਨੇ ਕਿਹਾ ਕਿ ਲੋਕ ਜਾਣ ਚੁੱਕੇ ਹਨ ਕਿ ਅਕਾਲੀ ਕਾਂਗਰਸ ਨੇ ਲੋਕਾਂ ਦੇ ਬੱਚਿਆਂ ਦਾ ਭਵਿੱਖ ਤਬਾਹ ਕਰਕੇ ਕੇ ਰੱਖ ਦਿੱਤਾ ਹੈ | 'ਆਪ' ਦੀ ਸਰਕਾਰ ਵਲੋ ਪਿੰਡਾਂ ਦੀ ਆਬੋ ਹਵਾ ਬਦਲਣ ਲਈ ਖੇਡ ਮੈਦਾਨ ਬਣਾਏ ਜਾ ਰਹੇ ਹਨ ਜਿਥੋ ਸਾਡੇ ਨÏਜਵਾਨ ਸਿਹਤਮੰਦ, ਉਘੇ ਖਿਡਾਰੀ ਬਣਨਗੇ, ਚੰਗੇ ਇਨਸਾਨ ਬਣਨਗੇ | ਆਮ ਆਦਮੀ ਪਾਰਟੀ 'ਚ ਸਰਪੰਚ ਰਣਜੀਤ ਕÏਰ, ਪੰਚ ਮਨਜੀਤ ਕÏਰ,ਪੰਚ ਜਸਵੀਰ ਕੁਮਾਰ, ਪੰਚ ਸੁਰਜੀਤ ਸਿੰਘ, ਪੰਚ ਸਤਵੀਰ ਸਿੰਘ ਤੋਂ ਇਲਾਵਾ ਹਰਜੋਤ ਸਿੰਘ, ਨਵਜੋਤ ਸਿੰਘ, ਮਨਵੀਰ ਸਿੰਘ, ਬਲਜੀਤ ਸਿੰਘ, ਅਰੁਣ ਕੁਮਾਰ, ਸੁਰਿੰਦਰ ਕੁਮਾਰ, ਨਵਜੋਤ ਸਹੋਤਾ, ਦਵਿੰਦਰ ਸਿੰਘ, ਜੋਗਾ ਸਿੰਘ, ਸਤਵੰਤ ਸਿੰਘ, ਰਣਧੀਰ ਸਿੰਘ, ਬਖਸ਼ੀਸ਼ ਸਿੰਘ, ਬਲਵੀਰ ਸਿੰਘ, ਮਹਿੰਗਾ ਸਿੰਘ, ਜਰਨੈਲ ਸਿੰਘ, ਮੰਗਤ ਰਾਮ, ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਦੀਪਕ ਸ਼ਰਮਾ, ਜਸਪਾਲ ਮੈਦਾਨ, ਜਸਦੀਪ ਗÏਤਮ, ਸਾਹਿਲ ਸ਼ਰਮਾ, ਮਨਜੀਤ ਕÏਰ, ਰਣਜੀਤ ਕÏਰ, ਕੁਲਵੀਰ ਕÏਰ, ਸੁਨੀਤਾ ਰਾਣੀ, ਰਾਜਵਿੰਦਰ ਕÏਰ, ਜਸਬੀਰ ਕÏਰ, ਹਰਜੀਤ ਕÏਰ, ਜਸਵਿੰਦਰ ਕÏਰ, ਬਲਵੀਰ ਕÏਰ, ਬਖਸ਼ੋ ਦੇਵੀ, ਸੁਮਨ, ਮਨਜੀਤ ਕÏਰ, ਅਮਨਦੀਪ ਕÏਰ, ਹਰਪ੍ਰੀਤ ਕÏਰ, ਬਲਵਿੰਦਰ ਕÏਰ, ਕਰਮਜੀਤ ਕÏਰ, ਰਜਵੰਤ ਕÏਰ, ਪਲਵਿੰਦਰ ਕÏਰ ਸ਼ਾਮਿਲ ਹੋਏ ਹਨ | ਬਲਾਕ ਪ੍ਰਧਾਨ ਸੁਰਿੰਦਰ ਉੱਗੀ ਦੇ ਯਤਨਾ ਸਦਕਾ ਇਹ ਪੰਚਾਇਤ ਅਤੇ ਹੋਰ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਈ | ਇਸ ਮÏਕੇ ਸਰਪੰਚ ਰਹੀਮਪੁਰ ਕੁਲਦੀਪ ਸਿੰਘ, ਅਜਾਇਬ ਸਿੰਘ ਰਹੀਮਪੁਰ, ਜੋਰਾਵਰ ਸਿੰਘ ਰਹੀਮਪੁਰ, ਜੋਹਨ ਸਰਪੰਚ ਰਸੂਲਪੁਰ, ਨਵਜੋਤ ਉੱਗੀ, ਸੋਨੂੰ ਉੱਗੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਾਹਕੋਟ ਵਿਖੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ... ਅਗਲੀ ਖ਼ਬਰ ਨਾਨਕਸਰ ਅਕੈਡਮੀ ਸੇਲਵਾਲਾ ਦਾ ਸਾਲਾਨਾ ਸਮਾਗਮ ਕਰਵਾਇਆ
Ad Position 24