ਸਾਈਾ ਹਾਕੀ ਅਕੈਡਮੀ, ਰੁੜਕੇਲਾ ਤੇ ਸੁਰਜੀਤ ਹਾਕੀ ਅਕੈਡਮੀ ਵਲੋਂ ਜਿੱਤਾਂ ਦਰਜ 19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਸ਼ੁਰੂ
ਪਹਿਲਾ ਮੈਚ ਪੂਲ ਏ:
ਐਸ. ਜੀ. ਪੀ. ਸੀ. ਹਾਕੀ ਅਕੈਡਮੀ ਅੰਮਿ੍ਤਸਰ ਬਨਾਮ ਘੁੰਮਣ ਹੀਰਾ ਰਾਈਜ਼ਰ ਹਾਕੀ ਅਕੈਡਮੀ ਦਿੱਲੀ ਸਵੇਰੇ 9:30 ਵਜੇ
ਦੂਜਾ ਮੈਚ ਪੂਲ ਡੀ
ਨਾਮਧਾਰੀ ਸਪੋਰਟਸ ਅਕੈਡਮੀ ਬਨਾਮ ਹਾਕੀ ਹਿਮਾਚਲ ਅਕੈਡਮੀ ਸਵੇਰੇ 11:30 ਵਜੇ
ਤੀਜਾ ਮੈਚ ਪੂਲ ਏ
ਸਾਈਾ ਐਨ. ਸੀ. ਓ. ਈ. ਇੰਫਾਲ ਬਨਾਮ ਰਾਊਾਡ ਗਲਾਸ ਹਾਕੀ ਅਕੈਡਮੀ ਮੁਹਾਲੀ ਦੁਪਹਿਰ 1:30 ਵਜੇ
ਚੌਥਾ ਮੈਚ ਪੂਲ ਡੀ
ਬੁਆਏਜ ਹੋਸਟਲ ਲਖਨਊ ਬਨਾਮ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਦੁਪਹਿਰ 3 ਵਜੇ |
<br/>
19ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਪਦਮਸ੍ਰੀ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇ
08-12-2025