19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸ੍ਰੀਲੰਕਾ 'ਚ ਚਮਕੀ ਨਿਧੀ ਸ਼ਰਮਾ ਨੂੰ ਸੁਨੀਤਾ ਰਿੰਕੂ ਨੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 19-12-2025
ਜਲੰਧਰ, 18 ਦਸੰਬਰ (ਸ਼ਿਵ)-ਸਾਬਕਾ ਕੌਂਸਲਰ ਡਾ. ਸੁਨੀਤਾ ਰਿੰਕੂ ਨੇ ਜਲੰਧਰ ਦੀ ਨਿਧੀ ਸ਼ਰਮਾ ਨੂੰ ਵਧਾਈ ਦਿੱਤੀ, ਜੋ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਕਰਵਾਏ ਗਏ ਮਿਸਿਜ਼ ਇੰਡੀਆ ਪ੍ਰਾਈਡ ਆਫ਼ ਨੇਸ਼ਨ ਵਿਚ ਤੀਜੀ ਰਨਰ-ਅੱਪ ਰਹੀ | ਸੁਨੀਤਾ ਰਿੰਕੂ ਨੇ ਕਿਹਾ ਕਿ ਇਸ ਸਮਾਗਮ 'ਚ ਭਾਰਤ ਤੋਂ 123 ਮਹਿਲਾ ਭਾਗੀਦਾਰ ਸਨ, ਜਿਨ੍ਹਾਂ 'ਚੋਂ ਨਿਧੀ ਸ਼ਰਮਾ ਤੀਜੀ ਰਨਰ-ਅੱਪ ਰਹੀ | ਸਾਬਕਾ ਭਾਜਪਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਪਤਨੀ, ਸਾਬਕਾ ਕੌਂਸਲਰ ਡਾ. ਸੁਨੀਤਾ ਰਿੰਕੂ ਨੇ ਕਿਹਾ ਕਿ ਨਿਧੀ ਸ਼ਰਮਾ ਦੀ ਭਾਵਨਾ ਅÏਰਤਾਂ ਲਈ ਪ੍ਰੇਰਨਾਦਾਇਕ ਹੈ | ਉਨ੍ਹਾਂ ਕਿਹਾ ਕਿ ਨਿਧੀ ਸ਼ਰਮਾ ਇੱਕ ਪਰਿਵਾਰਕ ਦੋਸਤ ਹੈ ਅਤੇ ਸਖ਼ਤ ਮਿਹਨਤ ਅਤੇ ਮਜ਼ਬੂਤ ਵਿਸ਼ਵਾਸ ਵਿਚ ਵਿਸ਼ਵਾਸ ਰੱਖਦੀ ਹੈ, ਜਿਸ ਕਾਰਨ ਉਸ ਨੇ ਇਹ ਸਥਾਨ ਪ੍ਰਾਪਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ 'ਭਾਰਤ ਕੋ ਜਾਨੋ' ਮੁਕਾਬਲਾ ਜਿੱਤਿਆ ਅਗਲੀ ਖ਼ਬਰ ਕਰਿਆਨੇ ਦੀ ਦੁਕਾਨ 'ਚੋਂ ਅੱਠ ਹਜ਼ਾਰ ਦੀ ਨਕਦੀ ਚੋਰੀ
Ad Position 24