ਉੱਤਰੀ ਹਲਕੇ ਦੇ ਨਵਨਿਯੁਕਤ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਦਾ ਸਨਮਾਨ
ਅਜੀਤ ਡੈਸਕ
20-12-2025
ਇਕਬਾਲ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਅੰਗਰੇਜ ਸਿੰਘ, ਬਿਕਰਮਜੀਤ ਸਿੰਘ, ਇੰਦਰ ਸਿੰਘ, ਤਰਲੋਕ ਸਿੰਘ, ਦਲਬੀਰ ਸਿੰਘ ਮਾਹਲ, ਮਨੋਹਰ ਸਿੰਘ ਸਹਿ, ਬਨੋਤ ਸਿੰਘ, ਅਰੁਣ ਕੁਮਾਰ, ਗੁਰਜੰਤ ਸਿੰਘ, ਗੁਰਦੇਵ ਸਿੰਘ, ਪੰਮਾ ਬੇਦੀ, ਸਾਗਰ ਕੁਮਾਰ, ਹਰਿੰਦਰ ਗੋਰਾਇਆ, ਧੀਰ ਸਿੰਘ, ਕਿਰਪਾਲ ਸਿੰਘ ਪਾਲਾ, ਦਰਸ਼ਨ ਸਿੰਘ ਦਰਸ਼ੀ, ਅਵਤਾਰ ਸਿੰਘ, ਦਮਨਪ੍ਰੀਤ ਸਿੰਘ ਘੁਮਣ, ਜਸਵਿੰਦਰ ਸਿੰਘ, ਤਰਸੇਮ ਭਲਵਾਨ ਅਤੇ ਜਿੰਦਰ ਸਿੰਘ ਮੱਕੜ ਆਦਿ ਵੀ ਮੌਜੂਦ ਸਨ, ਜਿਨ੍ਹਾਂ ਨੇ ਸ੍ਰੀ ਢੀਂਡਸਾ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਨੇ ਸਮੂਹ ਆਗੂਆਂ ਤੇ ਵਰਕਰਾਂ ਦੀ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਲਕੇ 'ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ |