18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਝੋਨੇ ਦੀ ਲਵਾਈ ਸ਼ੁਰੂ

Ad Position 21
No active advertisement
ਅਜੀਤ ਡੈਸਕ 02-06-2025
ਕੋਟਕਪੂਰਾ, 1 ਜੂਨ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਕੋਟਕਪੂਰਾ ਇਲਾਕੇ ਦੇ ਪਿੰਡਾਂ 'ਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ | ਕਈ ਪਿੰਡਾਂ 'ਚ ਪੰਜਾਬੀ ਮਜ਼ਦੂਰ ਪਨੀਰੀ ਪੁੱਟਦੇ ਦਿਖਾਈ ਦਿੱਤੇ | ਝੋਨੇ ਦੀ ਲਵਾਈ ਦੇ ਮੱਦੇਨਜ਼ਰ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ | ਪੰਜਾਬੀ ਮਜ਼ਦੂਰਾਂ ਨੇ ਅੱਜ ਤੋਂ ਆਪਣੇ ਪਰਿਵਾਰਾਂ ਸਮੇਤ ਝੋਨਾ ਲਾਉਣਾ ਸ਼ੁਰੂ ਕੀਤਾ ਹੈ | ਪਹਿਲੀ ਜੂਨ ਤੋਂ ਸਕੂਲਾਂ 'ਚ ਸਰਕਾਰੀ ਛੁੱਟੀਆਂ ਹੋਣ ਕਾਰਨ ਮਾਪਿਆਂ ਨਾਲ ਉਨ੍ਹਾਂ ਦੇ ਸਕੂਲੀਂ ਪੜ੍ਹਦੇ ਬੱਚੇ ਪੂਰਨ ਵੀ ਹੱਥ ਵਟਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਟੁੱਟ ਰਹੀਆਂ ਹਨ ਕਰੋੜਾਂ ਰੁਪਏ ਨਾਲ ਬਣੀਆਂ ਸੜਕਾਂ ਅਗਲੀ ਖ਼ਬਰ ਸੈਂਟਰ ਗੁਲਾਬੇਵਾਲਾ ਅਧੀਨ ਆਉਂਦੇ ਸਕੂਲਾਂ 'ਚ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24