20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜੂਆ ਖੇਡਦੇ 8 ਕਾਬੂ

Ad Position 21
No active advertisement
ਅਜੀਤ ਡੈਸਕ 01-06-2025
ਮਾਨਸਾ, 31 ਮਈ (ਸੱਭਿ.ਪ੍ਰਤੀ.)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਸਥਾਨਕ ਖ਼ਾਲਸਾ ਸਕੂਲ ਗਰਾਊਾਡ ਨੇੜੇ ਜੂਆ ਖੇਡਦੇ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਮੋਹਿਤ ਕੁਮਾਰ, ਗਿਆਨ ਚੰਦ, ਰਿੰਕੂ ਸਿੰਘ, ਹਰਪਾਲ, ਅਮਨਦੀਪ ਸਿੰਘ ਅਮਨ, ਬਲਵੀਰ ਸਿੰਘ ਵਾਸੀ ਮਾਨਸਾ ਅਤੇ ਸਿਕੰਦਰ ਮਹਾਂਤੋ ਤੇ ਵਿਨੋਦ ਮਹਾਂਤੋ ਵਾਸੀ ਸੁਨਮਾ ਪੁਰਾਨਪੁਰ (ਬਿਹਾਰ) ਹਾਲ ਮਾਨਸਾ ਕੋਲੋਂ 14 ਹਜ਼ਾਰ 260 ਰੁਪਏ ਬਰਾਮਦ ਕਰ ਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਚਿੱਟੇ ਸਮੇਤ 3 ਗਿ੍ਫ਼ਤਾਰ ਅਗਲੀ ਖ਼ਬਰ 38 ਬੋਤਲਾਂ ਸ਼ਰਾਬ ਬਰਾਮਦ
Ad Position 24