ਮਾਨਸਾ, 31 ਮਈ (ਸੱਭਿ.ਪ੍ਰਤੀ.)-ਥਾਣਾ ਬਰੇਟਾ ਪੁਲਿਸ ਨੇ ਮਨਪ੍ਰੀਤ ਸਿੰਘ ਬਿੱਲਾ ਵਾਸੀ ਬਰੇਟਾ ਤੋਂ 3.50 ਗ੍ਰਾਮ ਚਿੱਟਾ, ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਸੁਖਪ੍ਰੀਤ ਸਿੰਘ ਖ਼ੁਸ਼ੀ ਵਾਸੀ ਠੂਠਿਆਂਵਾਲੀ ਕੋਲੋਂ 4 ਗ੍ਰਾਮ ਅਤੇ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਵਿਸ਼ਾਲ ਉਰਫ਼ ਸ਼ੈਲੀ ਤੋਂ 20 ਗ੍ਰਾਮ ਚਿੱਟਾ ਫੜਿ੍ਹਆ ਹੈ | ਉਕਤ ਖ਼ਿਲਾਫ਼ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ |