24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਚਿੱਟਾ ਤੇ ਗਾਂਜਾ ਫੜਿਆ

Ad Position 21
No active advertisement
ਅਜੀਤ ਡੈਸਕ 05-06-2025
ਮਾਨਸਾ, 4 ਜੂਨ (ਵਿ.ਪ੍ਰਤੀ)- ਥਾਣਾ ਭੀਖੀ ਪੁਲਿਸ ਨੇ ਤੇਜ ਕੌਰ ਵਾਸੀ ਭੀਖੀ ਤੋਂ 10 ਗ੍ਰਾਮ ਤੇ ਜਸਵੀਰ ਕੌਰ ਜੁੰਮਾ ਵਾਸੀ ਭੀਖੀ ਤੋਂ 5 ਗ੍ਰਾਮ ਅਤੇ ਸਦਰ ਮਾਨਸਾ ਪੁਲਿਸ ਨੇ ਨਿਰਮਲ ਸਿੰਘ ਬੱਬੂ ਵਾਸੀ ਡੇਲੂਆਣਾ ਤੋਂ 4 ਗ੍ਰਾਮ ਚਿੱਟਾ ਫੜਿਆ | ਇਸੇ ਤਰ੍ਹਾਂ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਐਚ.ਐਸ. ਰੋਡ ਮਾਨਸਾ ਨੇੜੇ ਬਿੰਦਰ ਸਿੰਘ ਵਾਸੀ ਭੱਠਾ ਬਸਤੀ ਤੋਂ 100 ਗ੍ਰਾਮ ਗਾਂਜਾ ਬਰਾਮਦ ਕੀਤਾ | ਚਾਰਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਕਰਕੇ ਗਿ੍ਫ਼ਤਾਰ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ 28ਵੀਂ ਵਰ੍ਹੇਗੰਢ ਮਨਾਈ ਅਗਲੀ ਖ਼ਬਰ ਫੁੱਲੋਖਾਰੀ-ਕਣਕਵਾਲ ਸੜਕ ਦਾ ਨਿਰਮਾਣ ਕਾਰਜ ਸ਼ੁਰੂ
Ad Position 24