15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਾਰਕਿਟ ਕਮੇਟੀ ਨੇ ਪਲਾਟ ਦਾ ਕਬਜ਼ਾ ਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਭੀਖੀ, 2 ਸਤੰਬਰ (ਸਹੋਤਾ)- ਮਾਰਕਿਟ ਕਮੇਟੀ ਭੀਖੀ ਅਧੀਨ ਸਥਾਨਕ ਮੁੱਖ ਯਾਰਡ ਵਿਖੇ ਇਕ ਫ਼ਰਮ ਨੂੰ ਅਲਾਟ ਆੜ੍ਹਤ ਦੁਕਾਨ ਦੀ ਬਣਦੀ ਰਕਮ ਨਾ ਭਰਨ ਕਰ ਕੇ ਮਾਰਕਿਟ ਕਮੇਟੀ ਵਲੋਂ ਪਲਾਟ 'ਤੇ ਆਪਣਾ ਕਬਜਾ ਕਰ ਲਿਆ ਹੈ | ਸਕੱਤਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਭੀਖੀ ਦੀ ਜਗਦੰਬੇ ਕਾਟਨ ਟੈਕਸਟਾਲੀਲ ਮਿਲ ਵਲੋਂ ਪੰਜਾਬ ਮੰਡੀਕਰਨ ਬੋਰਡ ਵਲੋਂ ਖੁੱਲ੍ਹੀ ਬੋਲੀ ਪਲਾਟ ਕੀਤਾ ਸੀ ਪ੍ਰੰਤੂ ਸਬੰਧਿਤ ਫ਼ਰਮ ਵਲੋਂ ਬਣਦੀ ਰਾਸ਼ੀ ਭਰਨ ਨਾ ਕਰ ਕੇ ਬੋਰਡ ਦੇ ਆਦੇਸ਼ਾਂ 'ਤੇ ਪਲਾਟ ਜਬਤ ਕੀਤਾ ਗਿਆ ਹੈ | ਇਸ ਮੌਕੇ ਚੇਅਰਮੈਨ ਵਰਿੰਦਰ ਸੋਨੀ, ਵਿਨੋਦ ਕੁਮਾਰ, ਜਗਤਾਰ ਸਿੰਘ ਸੋਹੀ, ਵਿਨੋਦ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਨਾਫ਼ਾ-ਖ਼ੋਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਐਸ.ਡੀ.ਐਮ. ਵਲੋਂ ਸਖ਼ਤ ਤਾੜਨਾ ਅਗਲੀ ਖ਼ਬਰ 19 ਗ੍ਰਾਮ ਚਿੱਟਾ ਬਰਾਮਦ, 4 ਗਿ੍ਫ਼ਤਾਰ
Ad Position 24