22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਚਿੱਟਾ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਜਣੇ ਕਾਬੂ

Ad Position 21
No active advertisement
ਅਜੀਤ ਡੈਸਕ 07-09-2025
ਮਾਨਸਾ, 6 ਸਤੰਬਰ (ਸ.ਰਿ.)- ਥਾਣਾ ਭੀਖੀ ਪੁਲਿਸ ਨੇ ਗੁਲਾਬ ਸਿੰਘ ਵਾਸੀ ਕੋਟਦੁਨਾ ਤੋਂ 9 ਗ੍ਰਾਮ ਅਤੇ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਧੀਰੇਸ ਕੁਮਾਰ ਥਾਣਾ ਅਤਰੋਲੀ, ਜ਼ਿਲ੍ਹਾ ਅਲੀਗੜ੍ਹ (ਯੂ.ਪੀ.) ਹਾਲ ਲਹਿਰਾਗਾਗਾ (ਸੰਗਰੂਰ) ਕੋਲੋਂ 15 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਥਾਣਾ ਬੋਹਾ ਪੁਲਿਸ ਨੇ ਲਾਡੀ ਵਾਸੀ ਅਚਾਨਕ ਤੋਂ 50 ਨਸ਼ੀਲੀਆਂ ਗੋਲੀਆਂ ਫੜੀਆਂ ਹਨ | ਉਕਤ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਨਾਲ ਕੀਤੀ ਬਦਸਲੂਕੀ ਦੀ ਨਿੰਦਾ ਅਗਲੀ ਖ਼ਬਰ ਝੇਰਿਆਂਵਾਲੀ ਤੇ ਨੰਗਲ ਕਲਾਂ ਵਿਖੇ ਬਾਰਿਸ਼ ਨਾਲ ਮਕਾਨ ਡਿੱਗੇ
Ad Position 24