15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦਾਨੇਵਾਲਾ ਸਰਕਲ ਝੁਨੀਰ ਤੇ ਮਨਦੀਪ ਸਿੰਘ ਸਰਕਲ ਰਾਏਪੁਰ ਦੇ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 27-09-2025
ਮਾਨਸਾ, 26 ਸਤੰਬਰ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਹਰਮਨ ਸਿੰਘ ਦਾਨੇਵਾਲਾ ਨੂੰ ਸਰਕਲ ਝੁਨੀਰ ਅਤੇ ਮਨਦੀਪ ਸਿੰਘ ਰਾਏਪੁਰ ਨੂੰ ਸਰਕਲ ਰਾਏਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਪ੍ਰਵਾਨਗੀ ਲੈ ਕੇ ਦੋਵੇਂ ਨਿਯੁਕਤੀਆਂ ਕੀਤੀਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਡਾ. ਹਰਦੀਪ ਸਿੰਘ ਨੇ ਨਹਿਰੂ ਕਾਲਜ ਮਾਨਸਾ ਦੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਗਊ ਸੇਵਾ ਸਮਿਤੀ ਅਮਲੋਹ ਨੇ ਰਾਮਲੀਲ੍ਹਾ ਮੰਚਨ ਦਾ ਕੀਤਾ ਉਦਘਾਟਨ
Ad Position 24