25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਾਇਆ <br/>

Ad Position 21
No active advertisement
ਅਜੀਤ ਡੈਸਕ 22-12-2025
ਰਾਮਾਂ ਮੰਡੀ, 21 ਦਸੰਬਰ (ਤਰਸੇਮ ਸਿੰਗਲਾ)-ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕÏਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਹਰੇ ਕ੍ਰਿਸ਼ਨਾ ਵੈੱਲਫੇਅਰ ਕਲੱਬ ਰਾਮਾਂ ਮੰਡੀ ਵਲੋਂ ਸਥਾਨਕ ਰੇਲਵੇ ਸਟੇਸ਼ਨ ਤੇ ਸਵੇਰੇ ਬੈੱ੍ਰਡ, ਪਕੌੜੇ, ਬਿਸਕੁਟ ਅਤੇ ਚਾਹ ਦਾ ਲੰਗਰ ਲਾਇਆ ਗਿਆ¢ ਲੰਗਰ ਦੌਰਾਨ ਸਥਾਨਕ ਹੀਰੋ ਹੈਲਥ ਕਲੱਬ ਅਤੇ ਰੇਲਵੇ ਕਰਮਚਾਰੀਆਂ ਨੇ ਵੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ¢ ਅੱਜ ਪਹਿਲੇ ਦਿਨ ਸੈਂਕੜੇ ਯਾਤਰੀਆਂ ਨੇ ਲੰਗਰ ਗ੍ਰਹਿਣ ਕੀਤਾ ਅਤੇ ਕਲੱਬ ਦਾ ਧੰਨਵਾਦ ਕਰਦਿਆਂ ਯਾਤਰੀਆਂ ਨੇ ਕਿਹਾ ਕਿ ਦਸਮ ਪਾਤਸ਼ਾਹ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ¢ ਇਸ ਮÏਕੇ ਕਲੱਬ ਦੇ ਸਰਪ੍ਰਸਤ ਡਾਕਟਰ ਕਲਿਆਣੀ ਨੇ ਲੰਗਰ ਵਿਚ ਸੇਵਾ ਕਰਨ ਵਾਲੇ ਮੈਂਬਰਾਂ ਭੋਲਾ ਸੋਨੀ, ਹੰਸ ਰਾਜ ਖੰਨਾ, ਅੰਤਰਯਾਮੀ ਸਿੰਘ, ਮਨੀਸ਼ ਲਹਿਰੀ, ਰਾਮ ਸਿੰਘ ਜੌੜਾ, ਮੁਨੀਸ਼ ਅਰੋੜਾ, ਕਾਕਾ ਮਿੱਤਲ, ਤਰਸੇਮ ਮਲਕਾਣਾ, ਰਮੇਸ਼ ਬਾਘਲਾ, ਨਿਰਮਲ ਸਿੰਘ ਮਾਸਟਰ, ਲਾਭ ਸ਼ਰਮਾ, ਵਿਜੇਪਾਲ, ਰੁਪਿੰਦਰ ਸਿੰਘ, ਇਕਬਾਲ ਸਿੰਘ, ਸ਼ਾਸਤਰੀ, ਓਮ ਪ੍ਰਕਾਸ਼, ਤਰਸੇਮ ਬਾਂਸਲ, ਟੇਲਰ ਮਾਸਟਰ ਸੁਖਦੇਵ, ਨਿਰਮਲ ਓਸਵਾਲ, ਭੂਸ਼ਣ ਚÏਧਰੀ, ਭੋਲਾ ਕਮਾਲੂ, ਵਿਜੇ ਗਰੋਵਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਕਤ ਲੰਗਰ ਤਿੰਨ ਦਿਨ ਲਾਇਆ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਮਾਤਾ ਰਣਜੀਤ ਕੌਰ ਤਾਮਕੋਟ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਅੱਖਾਂ, ਦੰਦਾਂ ਅਤੇ ਹੱਡੀਆਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ...
Ad Position 24