ਭਾਜਪਾ ਨੇ ਲਾਇਆ ਪਿੰਡ ਵਡਾਲਾ ਕਲਾਂ 'ਚ ਕੈਂਪ
ਅਜੀਤ ਡੈਸਕ
05-06-2025
ਇਸ ਤੋਂ ਪਹਿਲਾਂ ਖੋਜੇਵਾਲ ਮੰਡਲ ਦੇ ਪ੍ਰਧਾਨ ਸਰਬਜੀਤ ਸਿੰਘ ਦਿਉਲ, ਕੈਂਪ ਇੰਚਾਰਜ ਬਲਵੰਤ ਸਿੰਘ ਵਡਾਲਾ, ਪ੍ਰੋਗਰਾਮ ਦੇ ਕੋਆਰਡੀਨੇਟਰ ਅਸ਼ਵਨੀ ਤੁਲੀ ਨੇ ਕਿਹਾ ਕਿ ਪਾਰਟੀ ਵਲੋਂ ਬੂਥ ਪੱਧਰ 'ਤੇ ਲਗਾਏ ਜਾ ਰਹੇ ਕੈਂਪਾਂ 'ਚ ਲੋਕ ਉਤਸ਼ਾਹ ਨਾਲ ਸ਼ਾਮਲ ਹੋ ਕੇ ਵੱਖ-ਵੱਖ ਸਕੀਮਾਂ ਤਹਿਤ ਆਪਣੇ ਕਾਰਡ ਬਣਵਾ ਰਹੇ ਹਨ | ਇਸ ਮੌਕੇ ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਰਕੇਸ਼ ਕੁਮਾਰ ਰਾਜੂ, ਪਾਰਵ ਪੰਚ, ਸੁਖਵਿੰਦਰ ਸਿੰਘ, ਰਾਮ ਸਰੂਪ ਸ਼ਰਮਾ, ਮਨਜਿੰਦਰ ਸਿੰਘ, ਜਸਪਾਲ, ਭਜਨ ਲਾਲ, ਤਰਸੇਮ ਲਾਲ, ਪਵਿੱਤਰ ਸਿੰਘ, ਦਲਜੀਤ ਸਿੰਘ, ਹਰਦੇਵ ਸਿੰਘ ਦੇਬੀ, ਸੁਖਦੇਵ ਸਿੰਘ ਪੰਚ, ਕਪੂਰ ਚੰਦ, ਜੋਤੀ ਰੰਧਾਵਾ, ਅਸ਼ੋਕ ਮਾਹਲਾ, ਮਨਜੀਤ ਕੌਰ, ਜੋਗਿੰਦਰਪਾਲ ਸਿੰਘ, ਗੋਪੀ, ਤਰਲੋਚਨ, ਜਸਬੀਰ ਸਿੰਘ ਸਾਬੀ, ਸੁਖਵਿੰਦਰ, ਪਵਨ ਸ਼ਰਮਾ, ਵਿਜੇ ਕੁਮਾਰ, ਹਨੀ ਕੁਮਾਰ, ਮਨਰਾਜ ਸਿੰਘ ਦਿਉਲ ਆਦਿ ਹਾਜ਼ਰ ਸਨ |