08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੀਐਨਬੀ ਮੈਟਲਾਈਫ ਨੇ ਕਪੂਰਥਲਾ 'ਚ ਨਵੀਂ ਸ਼ਾਖਾ ਖੋਲ੍ਹ ਕੇ ਆਪਣੀ ਮੌਜੂਦਗੀ ਮਜ਼ਬੂਤ ਕੀਤੀ <br/>

Ad Position 21
No active advertisement
ਅਜੀਤ ਡੈਸਕ 25-09-2025
ਕਪੂਰਥਲਾ, 24 ਸਤੰਬਰ (ਅ.ਬ.)-ਭਾਰਤ ਦੀਆਂ ਅਗੇਅੜੀਆਂ ਜੀਵਨ ਬੀਮਾ ਕੰਪਨੀਆਂ ਵਿਚੋਂ ਇੱਕ, ਪੀਐਨਬੀ ਪ੍ਰਮੁੱਖ ੲੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ (ਪੀਐਨਬੀ ਮੈਟਲਾਈਫ) ਨੇ ਕਪੂਰਥਲਾ ਵਿਚ ਆਪਣੀ ਨਵੀਂ ਸ਼ਾਖਾ ਦੇ ਉਦਘਾਟਨ ਦਾ ਐਲਾਨ ਕੀਤਾ ਹੈ | ਇਸ ਵਿਸਥਾਰ ਨਾਲ ਹੁਣ ਕੰਪਨੀ ਦੀਆਂ ਪੰਜਾਬ ਵਿਚ ਕੁੱਲ 6 ਸ਼ਾਖਾਵਾਂ ਹੋ ਗਈਆਂ ਹਨ | ਸ਼ਾਖਾਵਾਂ ਦਾ ਉਦਘਾਟਨ ਕੰਪਨੀ ਦੀ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਉਹ ਬੀਮਾ ਨੂੰ ਹੋਰ ਸੁਲੱਭ ਬਣਾਉਣਾ ਚਾਹੁੰਦੀ ਹੈ ਤਾਂ ਜੋ ਗਾਹਕਾਂ ਨੂੰ ਜਿੱਥੇ ਵੀ ਉਹ ਹੋਣ, ਪਾਲਿਸੀ ਸੇਵਾਵਾਂ ਅਤੇ ਭਰੋਸੇਯੋਗ ਸਲਾਹ ਮਿਲ ਸਕੇ | ਸਮੀਰ ਬਾਂਸਲ, ਐਮਡੀ ਅਤੇ ਸੀਈਓ, ਪੀਐਨਬੀ ਮੈਟਲਾਈਫ ਨੇ ਕਿਹਾ ਕਿ ਭਰੋਸਾ ਹਮੇਸ਼ਾ ਤੋਂ ਪੀਐਨਬੀ ਮੈਟਲਾਈਫ ਦੇ ਆਪਣੇ ਗਾਹਕਾਂ ਨਾਲ ਸੰਬੰਧਾਂ ਦੀ ਨੀਂਹ ਰਿਹਾ ਹੈ | ਭਾਰਤ ਭਰ ਵਿਚ ਹੁਣ 160 ਸ਼ਾਖਾਵਾਂ ਨਾਲ ਅਸੀਂ ਸਿਰਫ ਆਪਣੀ ਪਹੁੰਚ ਦਾ ਵਿਸਥਾਰ ਨਹੀਂ ਕਰ ਰਹੇ, ਸਗੋਂ ਇਸ ਭਰੋਸੇ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਕਿ ਗਾਹਕ ਹਰ ਕਦਮ 'ਤੇ ਸਾਡੇ ਉੱਤੇ ਨਿਰਭਰ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ
Ad Position 24