25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗੰਨਾ ਕਿਸਾਨਾਂ ਨੂੰ ਕੇਨ ਕਮਿਸ਼ਨਰ ਵਲੋਂ ਸਬਸਿਡੀ ਦੇਣ ਦਾ ਹੁਕਮ ਜਾਰੀ

Ad Position 21
No active advertisement
ਅਜੀਤ ਡੈਸਕ 25-12-2025
ਫਗਵਾੜਾ, 24 ਦਸੰਬਰ (ਹਰਜੋਤ ਸਿੰਘ ਚਾਨਾ)-ਗੋਲਡਨ ਸੰਧਰ ਸ਼ੂਗਰ ਮਿੱਲ ਨੂੰ ਪਿੜਾਈ ਸੀਜ਼ਨ 2025-26 ਦੌਰਾਨ ਗੰਨੇ ਦੀ ਸਬਸਿਡੀ ਸੰਬੰਧੀ ਜੋ ਸ਼ੰਕਾ ਸੀ ਉਸ ਨੂੰ ਅੱਜ ਕੇਨ ਕਮਿਸ਼ਨ ਪੰਜਾਬ ਨੇ ਪੱਤਰ ਜਾਰੀ ਕਰਕੇ ਸਾਫ਼ ਕਰ ਦਿੱਤਾ ਹੈ ਕਿ ਫਗਵਾੜਾ ਗੋਲਡਨ ਸੰਧਰ ਮਿੱਲ ਨੂੰ ਪਿੜਾਈ ਸੀਜ਼ਨ 2025-26 ਦੌਰਾਨ ਸਪਲਾਈ ਕੀਤੇ ਗੰਨੇ 'ਤੇ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ | ਇਹ ਜਾਣਕਾਰੀ ਗੋਲਡਨ ਸੰਧਰ ਸ਼ੂਗਰ ਮਿੱਲ ਦੇ ਯੂਨਿਟ ਹੈੱਡ ਅਮਰੀਕ ਸਿੰਘ ਬੁੱਟਰ ਤੇ ਜੀ.ਐਮ (ਕੇਨ) ਬੀ.ਪੀ. ਵਰਮਾ ਨੇ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਵਿਕਸਿਤ ਭਾਰਤ 'ਜੀ ਰਾਮ ਜੀ' ਯੋਜਨਾ ਦਾ ਵਿਰੋਧ ਕਰਕੇ ਵਿਰੋਧੀ ਧਿਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ-ਖੋਜੇਵਾਲ ਅਗਲੀ ਖ਼ਬਰ ਚਾਰ ਲੇਬਰ ਕੋਡਾਂ ਤੇ ਮਗਨਰੇਗਾ ਕਾਨੂੰਨ ਵਿਰੁੱਧ ਕਨਵੈੱਨਸ਼ਨ 29 ਨੂੰ -ਰੱਕੜ
Ad Position 24