25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਭਾਰਤ, ਗਲਫ ਕੋ-ਆਪਰੇਸ਼ਨ ਕੌਂਸਲ ਨੇ ਐਫ.ਟੀ.ਏ. ਗੱਲਬਾਤ ਸ਼ੁਰੂ ਕਰਨ ਲਈ ਸ਼ਰਤਾਂ 'ਤੇ ਕੀਤੇ ਦਸਤਖ਼ਤ

Ad Position 21
No active advertisement
ਅਜੀਤ ਡੈਸਕ 06-02-2026
ਨਵੀਂ ਦਿੱਲੀ, 5 ਫਰਵਰੀ (ਪੀ.ਟੀ.ਆਈ.)-ਭਾਰਤ ਅਤੇ ਮੱਧ ਪੂਰਬੀ ਦੇਸ਼ਾਂ ਦੇ ਛੇ-ਦੇਸ਼ਾਂ ਦੇ ਬਲਾਕ, ਗਲਫ ਕੋ-ਆਪਰੇਸ਼ਨ ਕੌਂਸਲ ਨੇ ਵੀਰਵਾਰ ਨੂੰ ਇੱਕ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਲਈ ਗੱਲਬਾਤ ਸ਼ੁਰੂ ਕਰਨ ਲਈ ਸ਼ਰਤਾਂ 'ਤੇ ਦਸਤਖ਼ਤ ਕੀਤੇ | ਹਵਾਲੇ ਦੀਆਂ ਸ਼ਰਤਾਂ ਇੱਕ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਦਾਇਰੇ ਅਤੇ ਰੂਪ-ਰੇਖਾ ਨੂੰ ਦਰਸਾਉਂਦੀਆਂ ਹਨ | ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਜੀ.ਸੀ.ਸੀ. ਨਾਲ ਹਵਾਲੇ ਦੀਆਂ ਸ਼ਰਤਾਂ ਦੇ ਦਸਤਖ਼ਤ ਸਮਾਰੋਹ ਦੀ ਪ੍ਰਧਾਨਗੀ ਕੀਤੀ | ਜੀ.ਸੀ.ਸੀ. ਖਾੜੀ ਖੇਤਰ ਦੇ ਛੇ ਦੇਸ਼ਾਂ-ਸਾਊਦੀ ਅਰਬ, ਯੂ.ਏ.ਈ., ਕਤਰ, ਕੁਵੈਤ, ਓਮਾਨ ਅਤੇ ਬਹਿਰੀਨ ਦਾ ਇੱਕ ਸੰਘ ਹੈ | ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਵਿਚਕਾਰ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਵਿਚ ਮਦਦ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰਾਂ ਵਲੋਂ ਵਾਕਆਊਟ ਅਗਲੀ ਖ਼ਬਰ ਅਮਰੀਕਾ ਵਲੋਂ ਨਾਜਾਇਜ਼ ਆਨਲਾਈਨ ਫਾਰਮੇਸੀ ਚਲਾਉਣ ਦੇ ਦੋਸ਼ 'ਚ ਭਾਰਤ ਦੀਆਂ 200 ਤੋਂ ਜ਼ਿਆਦਾ ਵੈੱਬਸਾਈਟਾਂ ਬੰਦ <br/>
Ad Position 24