16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਈਰਾਨ, ਇਜ਼ਰਾਈਲ-ਅਮਰੀਕਾ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੰਮ ਕੀਤਾ-ਫਿਨਲੈਂਡ ਦੇ ਰਾਸ਼ਟਰਪਤੀ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਪੀ.ਟੀ.ਆਈ.)-ਜਿਵੇਂ-ਜਿਵੇਂ ਪੱਛਮੀ ਏਸ਼ੀਆ ਵਿਚ ਟਕਰਾਅ ਵਧਦਾ ਜਾ ਰਿਹਾ ਹੈ, ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨੇ ਕਿਹਾ ਕਿ ਈਰਾਨ ਅਤੇ ਇਜ਼ਰਾਈਲ-ਅਮਰੀਕਾ ਦੋਵਾਂ ਨੇ 'ਅੰਤਰਰਾਸ਼ਟਰੀ ਕਾਨੂੰਨ ਦੇ ਦਾਇਰੇ ਤੋਂ ਬਾਹਰ' ਕੰਮ ਕੀਤਾ ਹੈ | ਇੰਡੀਆ ਟੂਡੇ ਨੈਟਵਰਕ ਨਾਲ ਇਕ ਵੀਡੀਓ ਇੰਟਰਵਿਊ ਵਿਚ, ਸਟੱਬ ਨੇ ਇਹ ਵੀ ਕਿਹਾ ਕਿ ਈਰਾਨ ਨੇ ਇਜ਼ਰਾਈਲ-ਅਮਰੀਕਾ ਹਮਲਿਆਂ ਦੇ ਬਦਲੇ ਵਿਚ ਖਾੜੀ ਦੇਸ਼ਾਂ 'ਤੇ ਹਮਲਾ ਕਰਕੇ ਇਕ 'ਰਣਨੀਤਕ ਗਲਤੀ' ਕੀਤੀ ਹੈ, ਕਿਉਂਕਿ ਖਾੜੀ ਦੇਸ਼ ਹੁਣ ਇਹ ਦੇਖਣ ਲਈ ਇਕੱਠੇ ਹੋਣਗੇ ਕਿ ਉਹ ਈਰਾਨ ਨਾਲ ਕੀ ਕਰ ਸਕਦੇ ਹਨ¢ ਉਨ੍ਹਾਂ ਕਿਹਾ, 'ਮੈਂ ਹਮੇਸ਼ਾ ਅੰਤਰਰਾਸ਼ਟਰੀ ਕਾਨੂੰਨ ਦੀ ਵਕਾਲਤ ਕਰਦਾ ਹਾਂ, ਇਸ ਲਈ ਇਹ ਕਹਿਣ ਦੀ ਲੋੜ ਨਹੀਂ ਕਿ ਈਰਾਨ, ਇਜ਼ਰਾਈਲ ਅਤੇ ਅਮਰੀਕਾ ਦੋਵਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੰਮ ਕੀਤਾ ਹੈ¢


Ad Position 22
No active advertisement
ਪਿਛਲੀ ਖ਼ਬਰ ਖਾਮੇਨੇਈ ਦਾ ਪੁੱਤਰ ਮੋਜਤਬਾ ਸੁਪਰੀਮ ਲੀਡਰ ਦੇ ਅਹੁਦੇ ਲਈ ਮੁੱਖ ਦਾਅਵੇਦਾਰ ਅਗਲੀ ਖ਼ਬਰ ਤਰਨਜੀਤ ਸਿੰਘ ਸੰਧੂ ਦਿੱਲੀ ਦੇ ਉਪ ਰਾਜਪਾਲ ਨਿਯੁਕਤ
Ad Position 24