02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੈਕਟਰ ਵਾਰ ਯੋਜਨਾ ਉਪਬੰਧ

Ad Position 21
No active advertisement
ਅਜੀਤ ਡੈਸਕ 09-03-2026
ਸੈਕਟਰ ਵਾਰ ਖਰਚਿਆਂ ਵਿਚ 64 ਪ੍ਰਤੀਸ਼ਤ ਅਰਥਾਤ 34,343 ਕਰੋੜ ਰੁਪਏ ਸਮਾਜਿਕ ਸੇਵਾਵਾਂ 'ਤੇ ਖਰਚ ਹੋਣਗੇ ਜੋ ਕਿ ਖੇਤੀ ਤੇ ਸਹਾਇਕ ਧੰਦਿਆਂ 'ਤੇ 4980 ਕਰੋੜ (9 ਪ੍ਰਤੀਸ਼ਤ), ਟਰਾਂਸਪੋਰਟ 'ਤੇ 4421 ਕਰੋੜ (8 ਪ੍ਰਤੀਸ਼ਤ), ਦਿਹਾਤੀ ਵਿਕਾਸ 2909 ਕਰੋੜ (6 ਪ੍ਰਤੀਸ਼ਤ), ਆਮ ਵਿੱਤੀ ਸੇਵਾਵਾਂ 2465 ਕਰੋੜ (5 ਪ੍ਰਤੀਸ਼ਤ), ਜਨਰਲ ਸੇਵਾਵਾਂ 'ਤੇ 1596 ਕਰੋੜ (3 ਪ੍ਰਤੀਸ਼ਤ), ਸਿੰਜਾਈ ਤੇ ਹੜ੍ਹ ਕੰਟਰੋਲ 1698 ਕਰੋੜ (3 ਪ੍ਰਤੀਸ਼ਤ), ਸਨਅਤ ਤੇ ਖਣਿਜ 657 ਕਰੋੜ (1 ਪ੍ਰਤੀਸ਼ਤ), ਸਾਇੰਸ ਤਕਨਾਲੋਜੀ ਤੇ ਵਾਤਾਵਰਨ 451 ਕਰੋੜ (1 ਪ੍ਰਤੀਸ਼ਤ) ਖਰਚ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸੂਬਾ ਪੱਧਰ 'ਤੇ ਮਨਾਏਗੀ ਅਗਲੀ ਖ਼ਬਰ ਨਵੇਂ ਆਮਦਨੀ ਸਰੋਤ ਬਿਨਾਂ ਸੂਬੇ ਦੀ ਜਨਤਾ ਨਾਲ ਵਾਅਦੇ ਕਰਨਾ ਠੀਕ ਨਹੀਂ–ਜਾਖੜ
Ad Position 24