16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

15 ਬੂਥਾਂ 'ਤੇ ਪਈਆਂ ਮੁੜ ਵੋਟਾਂ ਦੌਰਾਨ ਕਰੀਬ 90 ਫ਼ੀਸਦੀ ਵੋਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਕੋਲਕਾਤਾ, 2 ਮਈ (ਪੀ. ਟੀ. ਆਈ.)-ਪੱਛਮੀ ਬੰਗਾਲ ਦੇ ਦੋ ਹਲਕਿਆਂ ਦੇ 15 ਬੂਥਾਂ 'ਤੇ ਸਨਿਚਰਵਾਰ ਨੂੰ ਹੋਈ ਮੁੜ ਵੋਟਿੰਗ ਦੌਰਾਨ 90 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ | ਡਾਇਮੰਡ ਹਾਰਬਰ ਵਿਧਾਨ ਸਭਾ ਹਲਕੇ 'ਚ ਵੋਟ ਫ਼ੀਸਦ ਦਾ ਅੰਕੜਾ 87.6 ਅਤੇ ਮਗਰਾਹਾਟ ਪੱਛਮੀ 'ਚ 86.11 ਫ਼ੀਸਦੀ ਰਿਹਾ¢ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਮਗਰਾਹਾਟ ਪੱਛਮੀ ਵਿਧਾਨ ਸਭਾ ਹਲਕੇ 'ਚ ਵੋਟਿੰਗ ਕੇਂਦਰ ਦੇ ਬਾਹਰ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ¢ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਦੋਵਾਂ ਹਲਕਿਆਂ ਦੇ 15 ਬੂਥਾਂ 'ਤੇ ਮੁੜ ਵੋਟਿੰਗ ਕਰਵਾਈ ਜਾ ਰਹੀ ਹੈ¢ ਇਹ ਫੈਸਲਾ 29 ਅਪ੍ਰੈਲ ਨੂੰ ਹੋਏ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦÏਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐਮ.) ਨਾਲ ਕਥਿਤ ਛੇੜਛਾੜ ਦੀਆਂ ਰਿਪੋਰਟਾਂ ਤੋਂ ਬਾਅਦ ਲਿਆ ਗਿਆ ਸੀ, ਜਿਥੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਸਮਾਪਤ ਹੋਈ¢

Ad Position 22
No active advertisement
ਪਿਛਲੀ ਖ਼ਬਰ ਅਲ ਫਲਾਹ 'ਵਰਸਿਟੀ ਗਰੁੱਪ ਦੇ ਚੇਅਰਮੈਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ <br/> ਅਗਲੀ ਖ਼ਬਰ ਸਿਆਸੀ ਬਦਲੇ ਦੀ ਖ਼ਾਤਰ ਨਿੱਜੀ ਆਜ਼ਾਦੀ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ-ਪਵਨ ਖੇੜਾ
Ad Position 24