07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਇਕ ਧੜੇ ਵਲੋਂ ਹੜਤਾਲ ਦਾ ਬਾਈਕਾਟ ਸਫ਼ਲ ਹੋਣ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 21-05-2026
ਸੰਗਰੂਰ, 20 ਮਈ (ਧੀਰਜ ਪਸੋਰੀਆ)-ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਇਕ ਧੜੇ ਦੇ ਪ੍ਰਧਾਨ ਅਸ਼ੋਕ ਗੋਇਲ ਨੇ ਦਾਅਵਾ ਕੀਤਾ ਕਿ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਪੰਜਾਬ 'ਚ ਅੰਸ਼ਿਕ ਹੁੰਗਾਰਾ ਮਿਲਿਆ ਹੈ ਅਤੇ ਜ਼ਿਆਦਾਤਰ ਕੈਮਿਸਟਾਂ ਨੇ ਇਸ ਹੜਤਾਲ ਦਾ ਬਾਈਕਾਟ ਕਰ ਕੇ ਆਪਣੀਆਂ ਦੁਕਾਨਾਂ ੰ ਆਮ ਵਾਂਗ ਖੁੱਲ੍ਹੀਆਂ ਰੱਖੀਆਂ | 85 ਫ਼ੀਸਦੀ ਦੁਕਾਨਾਂ ਖੁੱਲ੍ਹੀਆਂ ਰਹਿਣ ਦਾ ਦਾਅਵਾ ਕਰਦਿਆਂ ਅਸ਼ੋਕ ਗੋਇਲ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲਿ੍ਹਆਂ ਜਿਨ੍ਹਾਂ 'ਚ ਲੁਧਿਆਣਾ, ਜਲੰਧਰ, ਗੁਰਦਾਸਪੁਰ, ਤਰਨਤਾਰਨ, ਅੰਮਿ੍ਤਸਰ, ਪਟਿਆਲਾ, ਮਾਨਸਾ, ਬਠਿੰਡਾ ਆਦਿ ਜ਼ਿਲੇ੍ਹ ਸ਼ਾਮਿਲ ਹਨ, 'ਚ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦਾ ਵੱਕਾਰੀ ਐਫ.ਏ.ਓ. 'ਐਗਰੀਕੋਲਾ ਮੈਡਲ' ਨਾਲ ਸਨਮਾਨ <br/> ਅਗਲੀ ਖ਼ਬਰ ਸ਼ੀ ਜਿਨਪਿੰਗ ਵਲੋਂ ਪੱਛਮੀ ਏਸ਼ੀਆ 'ਚ ਤੁਰੰਤ ਦੁਸ਼ਮਣੀ ਖ਼ਤਮ ਕਰਨ ਦਾ ਸੱਦਾ <br/>
Ad Position 24