05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਿ੍ਤਕਾਂ 'ਚ 7 ਜਲਾਲਾਬਾਦ ਨਾਲ ਸੰਬੰਧਿਤ

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਜਲਾਲਾਬਾਦ, 6 ਜੂਨ (ਕਰਨ ਚੁਚਰਾ)-ਐਸ.ਡੀ.ਐਮ. ਦਫ਼ਤਰ ਜਲਾਲਾਬਾਦ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 9 ਮਿ੍ਤਕਾਂ 'ਚੋਂ 7 ਮਿ੍ਤਕ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਹਨ | ਇਨ੍ਹਾਂ ਵਿਚ ਕਰਨੈਲ ਸਿੰਘ (50) ਪੁੱਤਰ ਲੂਮ ਸਿੰਘ ਵਾਸੀ ਟਾਹਲੀ ਵਾਲਾ ਜਲਾਲਾਬਾਦ, ਜੀਤੋ ਬਾਈ (55) ਪਤਨੀ ਰੇਸ਼ਮ ਸਿੰਘ ਪਿੰਡ ਜਵਾਹਰ ਸਿੰਘ ਵਾਲਾ ਜਲਾਲਾਬਾਦ, ਮਨਸੀਰਤ ਕੌਰ (12) ਪੁੱਤਰੀ ਮੋਹਨ ਸਿੰਘ ਵਾਸੀ ਜਲਾਲਾਬਾਦ, ਭੂਪੋ ਬਾਈ (50) ਪਤਨੀ ਸਤਨਾਮ ਸਿੰਘ ਵਾਸੀ ਪਿੰਡ ਮਲਕਜ਼ਾਦਾ ਜਲਾਲਾਬਾਦ, ਮਾਇਆ ਬਾਈ (70) ਪਤਨੀ ਬਲਬੀਰ ਸਿੰਘ ਵਾਸੀ ਜਲਾਲਾਬਾਦ, ਮਹਿੰਦਰ ਸਿੰਘ (55) ਪੁੱਤਰ ਡੋਗਰ ਸਿੰਘ ਵਾਸੀ ਜਲਾਲਾਬਾਦ, ਰਾਜ ਕੁਮਾਰ (45) ਪੁੱਤਰ ਰਾਮ ਸਿੰਘ ਵਾਸੀ ਜਲਾਲਾਬਾਦ, ਦਰਸ਼ਨ ਸਿੰਘ (65) ਪੁੱਤਰ ਗੋਪਾਲ ਸਿੰਘ ਵਾਸੀ ਕਮਾਨੇਵਾਲਾ ਫ਼ਿਰੋਜ਼ਪੁਰ, ਵਿੱਦਿਆ ਬਾਈ (65) ਪਤਨੀ ਮੱਖਣ ਸਿੰਘ ਵਾਸੀ ਕੰਧਵਾਲਾ ਮਮਦੋਟ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਸਿੱਖ ਪੰਥ ਲਈ 6 ਜੂਨ ਕਾਲਾ ਦਿਵਸ ਹੈ-ਜਥੇਦਾਰ 96 ਕਰੋੜੀ ਅਗਲੀ ਖ਼ਬਰ ਫ਼ੌਜੀ ਹਮਲਾ ਆਜ਼ਾਦ ਭਾਰਤ 'ਚ ਕਾਂਗਰਸ ਦੇ ਮੱਥੇ 'ਤੇ ਵੱਡਾ ਕਲੰਕ-ਧਾਮੀ
Ad Position 24