16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਈਰਾਨ ਨੂੰ ਹੁਣ ਕੀਮਤ ਚੁਕਾਉਣੀ ਪਵੇਗੀ-ਟਰੰਪ

Ad Position 21
repet_subhas-goyals [Copy P29]
ਅਜੀਤ ਡੈਸਕ 11-06-2026

ਦੁਬਈ, 10 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਸਮਝੌਤੇ 'ਤੇ ਗੱਲਬਾਤ ਲਈ ਬਹੁਤ ਸਮਾਂ ਲੈ ਰਿਹਾ ਹੈ ਅਤੇ ਹੁਣ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ¢ ਟਰੰਪ ਨੇ ਇਹ ਟਿੱਪਣੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ' ਉਤੇ ਕੀਤੀ¢ ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਈਰਾਨ ਲਈ ਇਸ ਦਾ ਅਸਲ 'ਚ ਕੀ ਅਰਥ ਹੋਵੇਗਾ¢ ਟਰੰਪ ਦਾ ਇਹ ਬਿਆਨ ਬੁੱਧਵਾਰ ਨੂੰ ਦੇਸ਼ਾਂ ਵਲੋਂ ਇਕ-ਦੂਜੇ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਆਇਆ ਹੈ¢ਟਰੰਪ ਨੇ ਕਿਹਾ ਕਿ ਈਰਾਨ ਨੇ ਇਕ ਅਜਿਹੇ ਸੌਦੇ 'ਤੇ ਗੱਲਬਾਤ ਕਰਨ 'ਚ ਬਹੁਤ ਸਮਾਂ ਲਿਆ ਹੈ, ਜੋ ਉਨ੍ਹਾਂ ਲਈ ਬਹੁਤ ਵਧੀਆ ਹੁੰਦਾ, ਹੁਣ ਉਨ੍ਹਾਂ ਨੂੰ ਕੀਮਤ ਚੁਕਾਉਣੀ ਪਵੇਗੀ | ਇਸ ਤੋਂ ਬਾਅਦ ਟਰੰਪ ਨੇ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਈਰਾਨ ਵਲੋਂ ਖਾੜੀ ਦੇਸ਼ਾਂ 'ਚ ਅਮਰੀਕਾ ਦੇ ਫ਼ੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਨੂੰ ਲੈ ਕੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਅੱਜ ਅਸੀ ਦੁਬਾਰਾ ਉਨ੍ਹਾਂ 'ਤੇ ਸਖ਼ਤ ਹਮਲਾ ਕਰਨ ਜਾ ਰਹੇ ਹਾਂ |

Ad Position 22
No active advertisement
ਪਿਛਲੀ ਖ਼ਬਰ ਠੇਕੇ ਦੇ ਕਰਿੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਅਗਲੀ ਖ਼ਬਰ 32 ਸਾਲਾਂ ਵਿਚ ਕਿੰਨਾ ਬਦਲ ਗਿਆ ਫੁੱਟਬਾਲ ਦਾ ਮਹਾਕੁੰਭ ਅਮਰੀਕਾ 1994 ਤੋਂ ਅਮਰੀਕਾ-ਕੈਨੇਡਾ-ਮੈਕਸੀਕੋ 2026 ਤੱਕ ਦਾ ਰੋ...
Ad Position 24