03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਨੌਜਵਾਨਾਂ ਤੇ ਲੋਕਤੰਤਰ ਦੀ ਜਿੱਤ-ਸ਼ਰਦ ਪਵਾਰ

Ad Position 21
No active advertisement
ਅਜੀਤ ਡੈਸਕ 26-07-2026


ਮੁੰਬਈ, 25 ਜੁਲਾਈ (ਏਜੰਸੀ)-ਐਨ.ਸੀ.ਪੀ. (ਐਸ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਦੇਸ਼ ’ਚ ਨੌਜਵਾਨ ਸ਼ਕਤੀ ਤੇ ਲੋਕਤੰਤਰ ਦੀ ਏਕਤਾ ਲਈ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ’ਚ ਦਿੱਲੀ ਦੇ ਜੰਤਰ-ਮੰਤਰ ’ਤੇ ਲਗਾਤਾਰ 28 ਦਿਨਾਂ ਤੱਕ ਨੌਜਵਾਨਾਂ ਨੇ ਜੋ ਸੰਘਰਸ਼ ਤੇ ਦ੍ਰਿੜਤਾ ਵਿਖਾਈ, ਉਹ ਤਾਰੀਫ਼ ਦੇ ਕਾਬਿਲ ਹੈ। ਇਹ ਲੜਾਈ ਜੋ ਬਿਨਾਂ ਡਰੇ ਦਮਨ ਖ਼ਿਲਾਫ਼ ਮਜ਼ਬੂਤੀ ਨਾਲ ਖੜੀ ਰਹੀ ਤੇ ਸਰਕਾਰ ਨੂੰ ਅਨਿਆਂ ਖਿਲਾਫ਼ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਨ ਲਈ ਮਜ਼ਬੂਰ ਕੀਤਾ, ਲੋਕਤੰਤਰ ਦੀ ਤਾਕਤ ਦਾ ਪ੍ਰਤੀਕ ਹੈ।

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਦੀ ਸਭ ਤੋਂ ਵੱਡੀ ਜਿੱਤ- ਕੇਜਰੀਵਾਲ ਅਗਲੀ ਖ਼ਬਰ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਐਨ.ਡੀ.ਏ. ਸਰਕਾਰ ਲਈ ਮਹੱਤਵਪੂਰਨ-ਰਾਜਨਾਥ
Ad Position 24
No active advertisement