02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਰਾਜ ਸਭਾ ’ਚ ਪਾਸ ਹੋਇਆ ਵੰਦੇ ਮਾਤਰਮ ਨਾਲ ਜੁੜਿਆ ਸੋਧ ਬਿੱਲ

Ad Position 21
No active advertisement
ਅਜੀਤ ਡੈਸਕ 30-07-2026

ਨਵੀਂ ਦਿੱਲੀ, 29 ਜੁਲਾਈ (ਉਪਮਾ ਡਾਗਾ ਪਾਰਥ)- ਰਾਜ ਸਭਾ ’ਚ ਵੰਦੇ ਮਾਤਰਮ ਨਾਲ ਜੁੜਿਆ ਸੋਧ ਬਿੱਲ ਪਾਸ ਹੋ ਗਿਆ। ਰਾਸ਼ਟਰੀ ਸਨਮਾਨ ਅਪਮਾਨ ਨਿਵਾਰਣ ਸੋਧ (ਬਿੱਲ) 2026 ਦੇ ਪਾਸ ਹੋਣ ਤੋਂ ਬਾਅਦ ਹੁਣ ਜਨ-ਗਣ ਮਨ ਵਾਂਗ ਵੰਦੇ ਮਾਤਰਮ ਨੂੰ ਵੀ ਕਾਨੂੰਨੀ ਸੁਰੱਖਿਆ ਮਿਲੇਗੀ। ਵੰਦੇ ਮਾਤਰਮ ਦਾ ਅਪਮਾਨ ਕਰਨ ਅਤੇ ਗਾਣ ’ਚ ਰੁਕਾਵਟ ਪਾਉਣਾ ਹੁਣ ਸਜ਼ਾਯੋਗ ਜੁਰਮ ਹੋਵੇਗਾ। ਇਸ ਸੋਧ ਬਿੱਲ ਤਹਿਤ 1971 ਦੇ ਮੂਲ ਕਾਨੂੰਨ ’ਚ ਸੋਧ ਦੀ ਵਿਵਸਥਾ ਕੀਤੀ ਗਈ ਹੈ। ਨਵੇਂ ਕਾਨੂੰਨ ’ਚ ਰਾਸ਼ਟਰੀ ਗੀਤ ਦੇ ਅਪਮਾਨ ਲਈ ਤਿੰਨ ਸਾਲ ਤੱਕ ਦੀ ਜੇਲ੍ਹ ਜਾਂ ਜੁਰਮਾਨਾ ਜਾਂ ਦੋਵੇਂ ਲਗਾਏ ਜਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਕੋਲਾ ਘੁਟਾਲਾ ਮਾਮਲੇ ’ਚ ਡਾ. ਮਨਮੋਹਨ ਸਿੰਘ ਨੂੰ ਕਲੀਨ ਚਿੱਟ ਅਗਲੀ ਖ਼ਬਰ ਜਨਮ ਅਤੇ ਮੌਤ ਦੀ ਦੇਰੀ ਨਾਲ ਰਜਿਸਟ੍ਰੇਸ਼ਨ ਹੋਵੇਗੀ ਸਖ਼ਤ-ਬਿੱਲ ਪੇਸ਼
Ad Position 24
No active advertisement