08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਨਿਪਾਲ ਤ੍ਰਾਸਦੀ : ਮ੍ਰਿਤਕਾਂ ਦੀ ਗਿਣਤੀ 1,356 ਹੋਈ; ਲਗਭਗ 5,000 ਅਜੇ ਵੀ ਲਾਪਤਾ

ਨਿਪਾਲ ਤ੍ਰਾਸਦੀ : ਮ੍ਰਿਤਕਾਂ ਦੀ ਗਿਣਤੀ 1,356 ਹੋਈ; ਲਗਭਗ 5,000 ਅਜੇ ਵੀ ਲਾਪਤਾ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਕਠਮੰਡੂ, 7 ਸਤੰਬਰ (ਪੀ.ਟੀ.ਆਈ.)-ਨਿਪਾਲ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਤੋਂ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,356 ਹੋ ਗਈ ਹੈ। ਨਿਪਾਲ ਦੀ ਰਾਸ਼ਟਰੀ ਆਫ਼ਤ ਜੋਖਮ ਘਟਾਉਣ ਤੇ ਪ੍ਰਬੰਧਨ ਅਥਾਰਟੀ (ਐਨ.ਡੀ.ਆਰ.ਆਰ.ਐਮ.ਏ.) ਨੇ ਕਿਹਾ ਕਿ ਬਚਾਅ ਟੀਮਾਂ ਨੇ 4,996 ਲੋਕਾਂ ਦੀ ਭਾਲ ਜਾਰੀ ਰੱਖੀ, ਜਿਨ੍ਹਾਂ ’ਚ ਘੱਟੋ-ਘੱਟ 589 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਜੋ ਲਾਪਤਾ ਹਨ, ਜਦੋਂ ਕਿ ਹੁਣ ਤੱਕ 13,396 ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੱਕ ਸਿਰਫ਼ 98 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ ਤੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਸ਼ੁਕਰ ਹੈ, ਉਨ੍ਹਾਂ ਨੇ ਹੀਰਾ, ਚਾਂਦੀ ਅਤੇ ਪਲੇਟੀਨਮ ਨਹੀਂ ਕਿਹਾ ਅਗਲੀ ਖ਼ਬਰ 33 ਫ਼ੀਸਦੀ ਰਾਖਵਾਂਕਰਨ ਔਰਤਾਂ ਲਈ ਸਿਆਸੀ ਲੀਡਰਸ਼ਿਪ ਦੇ ਨਵੇਂ ਰਾਹ ਖੋਲ੍ਹੇਗਾ-ਬਿਰਲਾ
Ad Position 24