19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮੱਧ ਪ੍ਰਦੇਸ਼ ਵਿਖੇ ਨਾਲੇ ’ਚ ਕਾਰ ਡਿਗਣ ਨਾਲ 8 ਮੌਤਾਂ

ਅਗਰ ਮਾਲਵਾ (ਮੱਧ ਪ੍ਰਦੇਸ਼), 19 ਸਤੰਬਰ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ’ਚ ਭਰੇ ਹੋਏ ਨਾਲੇ ਵਿਚ ਕਾਰ ਡਿਗਣ ਨਾਲ 3 ਬੱਚਿਆਂ ਅਤੇ 2 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਨਲਖੇੜਾ ਪੁਲਿਸ ਥਾਣਾ ਇੰਚਾਰਜ ਸ਼ਸ਼ੀ ਉਪਾਧਿਆਏ ਨੇ ਕਿਹਾ ...

Ad Position 21
No active advertisement
ਅਜੀਤ ਡੈਸਕ 20-09-2026

ਅਗਰ ਮਾਲਵਾ (ਮੱਧ ਪ੍ਰਦੇਸ਼), 19 ਸਤੰਬਰ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ’ਚ ਭਰੇ ਹੋਏ ਨਾਲੇ ਵਿਚ ਕਾਰ ਡਿਗਣ ਨਾਲ 3 ਬੱਚਿਆਂ ਅਤੇ 2 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਨਲਖੇੜਾ ਪੁਲਿਸ ਥਾਣਾ ਇੰਚਾਰਜ ਸ਼ਸ਼ੀ ਉਪਾਧਿਆਏ ਨੇ ਕਿਹਾ ਕਿ ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 30 ਕਿਲੋਮੀਟਰ ਦੂਰ ਨਲਖੇੜਾ ਸ਼ਹਿਰ ਦੇ ਬਗਲਾਮੁਖੀ ਮੰਦਰ ਦੇ ਨੇੜੇ ਵਾਪਰਿਆ। ਉਨ੍ਹਾਂ ਕਿਹਾ ਕਿ ਓਡੀਸ਼ਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਕਾਰ ਮੀਂਹ ਦੇ ਪਾਣੀ ਨਾਲ ਭਰੇ ਨਾਲੇ ਵਿੱਚ ਡਿੱਗ ਗਈ, ਜਿਸ ਨਾਲ ਸਵਾਰ ਸਾਰੇ 8 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 3 ਬੱਚੇ, 2 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਨਲਖੇੜਾ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕੀਤਾ, ਲਾਸ਼ਾਂ ਨੂੰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ।

Ad Position 22
No active advertisement
ਪਿਛਲੀ ਖ਼ਬਰ ਵਿਕਸਿਤ ਭਾਰਤ ਦੀ ਦਿਸ਼ਾ ’ਚ ਵਧਣ ਲਈ ਨੌਜਵਾਨਾਂ ਦੀ ਭੂਮਿਕਾ ਅਹਿਮ-ਮੋਦੀ ਪ੍ਰਧਾਨ ਮੰਤਰੀ ਨੇ ਵੰਡੇ 51 ਹਜ਼ਾਰ ਨਿਯੁਕਤੀ ਪੱਤ... ਅਗਲੀ ਖ਼ਬਰ ਪਾਕਿਸਤਾਨ-ਅਫ਼ਗਾਨ ਵਿਚਾਲੇ ਮੁੜ ਖ਼ਤਰਨਾਕ ਮੋੜ ’ਤੇ ਪਹੁੰਚਿਆ ਤਣਾਅ ਜੇ ਸਰਹੱਦ ਪਾਰ ਫ਼ੌਜੀ ਕਾਰਵਾਈ ਕੀਤੀ ਤਾਂ ਮਿਲੇਗਾ ਮੂੰਹ...
Ad Position 24