04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਰਾਹੁਲ ਗਾਂਧੀ ‘ਇਨਸਾਨੀ ਰੂਪ ਵਿਚ ਜ਼ੀਰੋ’-ਮਹੇਸ਼ ਜੇਠਮਲਾਨੀ

ਰਾਹੁਲ ਗਾਂਧੀ ‘ਇਨਸਾਨੀ ਰੂਪ ਵਿਚ ਜ਼ੀਰੋ’-ਮਹੇਸ਼ ਜੇਠਮਲਾਨੀ

Ad Position 21
No active advertisement
ਅਜੀਤ ਡੈਸਕ 04-11-2026


ਨਵੀਂ ਦਿੱਲੀ, 3 ਨਵੰਬਰ (ਇੰਟ.)-ਸੁਪਰੀਮ ਕੋਰਟ ਦੇ ਉਘੇ ਵਕੀਲ ਤੇ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਮਹੇਸ਼ ਜੇਠਮਲਾਨੀ ਨੇ ਕਾਂਗਰਸੀ ਸੰਸਦ ਮੈਂਬਰ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ । ਰਾਹੁਲ ਗਾਂਧੀ ਨੂੰ ਮਨੁੱਖੀ ਰੂਪ ਵਿਚ ‘ਜ਼ੀਰੋ’ ਦੱਸਦਿਆਂ, ਜੇਠਮਲਾਨੀ ਨੇ ਉਨ੍ਹਾਂ ਦੀ ਤੁਲਨਾ ਮਹਾਨ ਗਣਿਤ-ਸ਼ਾਸਤਰੀ ਤੇ ਖਗੋਲ-ਵਿਗਿਆਨੀ ਆਰੀਆਭੱਟ ਦੁਆਰਾ ਦੁਨੀਆ ਨੂੰ ਦਿੱਤੀ ਗਈ ਅਨਮੋਲ ਖੋਜ (ਜ਼ੀਰੋ) ਨਾਲ ਕੀਤੀ ਹੈ। ਮਹੇਸ਼ ਜੇਠਮਲਾਨੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਕਰਾਰਾ ਹਮਲਾ ਕੀਤਾ ਹੈ। ਸੋਸ਼ਲ ਮੀਡੀਆ ਐਕਸ ’ਤੇ, ਜੇਠਮਲਾਨੀ ਨੇ ਖੁਦ ਹੀ ਇਸ ਮਾਮਲੇ ’ਤੇ ਸਵਾਲ ਉਠਾਏ ਤੇ ਆਪਣੇ ਹੀ ਵਿਅੰਗਮਈ ਜਵਾਬ ਵੀ ਦਿੱਤੇ ।

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ’ਚ 5 ਆਈ.ਆਈ.ਟੀ. ਤੇ ਆਈ.ਆਈ. ਐਸ ਸੀ. ਬੈਂਗਲੁਰੂ ਸ਼ਾਮਿਲ ਅਗਲੀ ਖ਼ਬਰ ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਨੇੜੇ ਅਗਵਾ ਕੀਤੀ ਕਿਸ਼ਤੀ ਨੂੰ ਬਚਾਇਆ
Ad Position 24